ਲਾਰਡ ਡਲਹੌਜੀ
ਲਾਰਡ ਡਲਹੌਜੀ ਭਾਰਤ ਵਿੱਚ ਬ੍ਰਿਟਿਸ਼ ਰਾਜ ਦਾ ਗਵਰਨਰ ਜਨਰਲ ਸੀ, ਅਤੇ ਉਸ ਦਾ ਪ੍ਰਸ਼ਾਸਨ ਚਲਾਣ ਦਾ ਤਰੀਕਾ ਸਾਮਰਾਜਵਾਦ ਯੁਧਨੀਤੀ ਤੋਂ ਪ੍ਰੇਰਿਤ ਸੀ। ਉਸ ਦੇ ਕਾਲ ਵਿੱਚ ਰਾਜ ਵਿਸਥਾਰ ਦਾ ਕੰਮ ਆਪਣੇ ਚਰਮ ਉੱਤੇ ਸੀ। ਇਹ ਇਕ ਚੰਗੇ ਮੁਖੀਆ ਸਨ।