ਲੇਨੀ ਰੇਫੇਨਸਟਾਲ

ਲੇਨੀ ਰੇਫੇਨਸਟਾਲ
ਜਨਮ
Helene Bertha Amalie Riefenstahl

(1902-08-22)22 ਅਗਸਤ 1902
ਬਰਲਿਨ, ਜਰਮਨ ਸਾਮਰਾਜ
ਮੌਤ8 ਸਤੰਬਰ 2003(2003-09-08) (ਉਮਰ 101)
Pöcking, ਜਰਮਨੀ
ਮੌਤ ਦਾ ਕਾਰਨਕੈਂਸਰ
ਕਬਰMunich Waldfriedhof
ਪੇਸ਼ਾDancer, ਅਦਾਕਾਰ, ਫਿਲਮ ਨਿਰਦੇਸ਼ਕ, ਨਿਰਮਾਤਾ, ਸਕਰੀਨ ਲੇਖਕ, ਲੇਖਕ
ਸਰਗਰਮੀ ਦੇ ਸਾਲ1925–2002
ਲਈ ਪ੍ਰਸਿੱਧTriumph des Willens
Olympia
ਜੀਵਨ ਸਾਥੀਪੀਟਰ ਜੈਕੋਬ (1944–46)
ਰਿਸ਼ਤੇਦਾਰਹੇਨਜ਼ (ਭਰਾ)
ਵੈੱਬਸਾਈਟOfficial website

ਹੇਲੇਨ ਬਰਥਾ ਅਮਾਲੀ ਲੇਨੀ ਰੇਫੇਨਸਟਾਲ (ਜਰਮਨ: [ˈʁiːfənʃtaːl]; 22 ਅਗਸਤ 1902 – 8 ਸਤੰਬਰ 2003) ਇੱਕ ਜਰਮਨ ਫਿਲਮ ਨਿਰਦੇਸ਼ਕ, ਨਿਰਮਾਤਾ, ਸਕਰੀਨ ਲੇਖਕ, ਸੰਪਾਦਕ, ਫੋਟੋਗ੍ਰਾਫਰ, ਅਦਾਕਾਰਾ ਅਤੇ ਡਾਂਸਰ ਸੀ।

ਜੀਵਨ

ਲੇਨੀ ਦਾ ਜਨਮ 1902 ਵਿੱਚ ਇੱਕ ਖੁਸ਼ਹਾਲ ਪ੍ਰੋਟੈਸਟੈਂਟ ਪਰਿਵਾਰ ਵਿੱਚ ਹੋਇਆ। ਉਹ ਆਪਣੇ ਭਰਾ ਹੇਨਜ਼ ਨਾਲ ਵੱਡੀ ਹੋਈ, ਜਿਹੜਾ ਕਿ ਜਰਮਨ ਫ਼ੌਜ ਵਿੱਚ ਭਰਤੀ ਹੋ ਗਿਆ ਸੀ ਅਤੇ ਬਾਅਦ ਵਿੱਚ ਦੂਜੇ ਵਿਸ਼ਵ ਯੁੱਧ ਦੌਰਾਨ ਮਾਰਿਆ ਗਿਆ ਸੀ। ਉਹ ਇੱਕ ਬਹੁਤ ਵਧੀਆ ਤੈਰਾਕ ਅਤੇ ਕਲਾਕਾਰ ਸੀ। ਆਪਣੇ ਬਚਪਨ ਵਿੱਚ ਹੀ ਉਸ ਦਾ ਰੁਝਾਨ ਡਾਂਸ ਵੱਲ ਹੋ ਗਇਆ ਸੀ ਅਤੇ ਉਸਨੇ ਡਾਂਸ ਦੀ ਤਿਆਰੀ ਕੀਤੀ ਅਤੇ ਪੂਰੇ ਯੂਰਪ ਵਿੱਚ ਸ਼ੋ ਕੀਤੇ।

ਹਵਾਲੇ