ਵਕਰ

ਇੱਕ ਪੈਰਾਬੋਲਾ, ਕਿਸੇ ਵਕਰ ਦੀ ਇੱਕ ਸਰਲ ਮਿਸਾਲ

ਗਣਿਤ ਅੰਦਰ, ਇੱਕ ਵਕਰ (ਜਿਸਨੂੰ ਪੁਰਾਣੀਆਂ ਪੁਸਤਕਾਂ ਅੰਦਰ ਇੱਕ ਵਕਰਿਤ ਰੇਖਾ ਵੀ ਕਿਹਾ ਜਾਂਦਾ ਰਿਹਾ ਹੈ), ਆਮ ਬੋਲਚਾਲ ਦੀ ਭਾਸ਼ਾ ਵਿੱਚ, ਕਿਸੇ ਲਾਈਨ ਨਾਲ ਮਿਲਦੀ ਜੁਲਦੀ ਚੀਜ਼ ਨੂੰ ਕਿਹਾ ਜਾਂਦਾ ਹੈ, ਪਰ ਜਰੂਰੀ ਨਹੀਂ ਹੈ ਕਿ ਇਹ ਸਿੱਧੀ ਹੋਵੇ। ਇਸ ਤਰਾਂ, ਇੱਕ ਕਰਵ ਕਿਸੇ ਰੇਖਾ ਦਾ ਸਰਵ ਸਧਾਰਨਕਰਨ ਹੈ, ਜਿਸ ਵਿੱਚ ਕਰਵੇਚਰ ਦਾ ਜ਼ੀਰੋ ਹੋਣਾ ਲਾਜ਼ਮੀ ਨਹੀਂ ਹੁੰਦਾ।[lower-alpha 1]

ਇਹ ਵੀ ਦੇਖੋ

  • ਨਿਰਦੇਸ਼ਾਂਕ ਵਕਰ
  • ਕਰਵੇਚਰ
  • ਵਕਰ ਦਿਸ਼ਾ
  • ਵਕਰ ਸਕੈਚਿੰਗ
  • ਵਕਰਾਂ ਦਾ ਡਿਫ੍ਰੈਂਸ਼ੀਅਲ ਰੇਖਾਗਣਿਤ
  • ਵਕਰਾਂ ਦੀ ਗੈਲਰੀ
  • ਸਪਸ਼ਟ ਵਕਰ
  • ਵਕਰਾਂ ਦੇ ਪ੍ਰਸੰਗਾਂ ਦੀ ਸੂਚੀ
  • ਵਕਰ ਸੂਚੀ
  • ਪੈਰਾਮੀਟ੍ਰਿਕ ਸਤਹਿ
  • ਪਾਥ (ਟੌਪੌਲੌਜੀ)
  • ਪੁਜੀਸ਼ਨ ਵੈਕਟਰ
  • ਵੈਕਟਰ-ਮੁੱਲ ਵਾਲਾ ਫੰਕਸ਼ਨ
  • ਕਰਵ ਫਿਟਿੰਗ
  • ਵਾਈਂਡਿੰਗ ਸੰਖਿਆ

ਨੋਟਸ

  1. ਵਰਤਮਾਨ ਵਰਤੋ ਵਿੱਚ, ਇੱਕ ਰੇਖਾ ਸਿੱਧੀ ਹੁੰਦੀ ਹੈ। ਪਹਿਲਾਂ ਕੋਈ ਰੇਖਾ ਜਾਂ ਵਕਰਿਤ ਹੋ ਸਕਦੀ ਸੀ, ਜਾਂ ਸਿੱਧੀ ਹੋ ਸਕਦੀ ਸੀ।

ਹਵਾਲੇ

  • A.S. Parkhomenko (2001), "Line (curve)", in Hazewinkel, Michiel (ed.), ਗਣਿਤ ਦਾ ਵਿਸ਼ਵਕੋਸ਼, ਸਪਰਿੰਗਰ, ISBN 978-1-55608-010-4
  • B.I. Golubov (2001), "Rectifiable curve", in Hazewinkel, Michiel (ed.), ਗਣਿਤ ਦਾ ਵਿਸ਼ਵਕੋਸ਼, ਸਪਰਿੰਗਰ, ISBN 978-1-55608-010-4
  • Euclid, commentary and trans. by T. L. Heath Elements Vol. 1 (1908 Cambridge) Google Books
  • E. H. Lockwood A Book of Curves (1961 Cambridge)

ਬਾਹਰੀ ਲਿੰਕ