ਵਿਕਟੋਰੀਆ ਝਰਨਾ

ਵਿਕਟੋਰੀਆ ਝਰਨਾ
ਵਿਕਟੋਰੀਆ ਝਰਨਾ
ਸਥਿਤੀਲਿਵਿੰਗਸਟੋਨ, ਜ਼ਾਂਬੀਆ
ਵਿਕਟੋਰੀਆ ਫ਼ਾਲਜ਼, ਜ਼ਿੰਬਾਬਵੇ
ਗੁਣਕ17°55′28″S 25°51′24″E / 17.92444°S 25.85667°E / -17.92444; 25.85667
ਕਿਸਮਝਰਨਾ
ਕੁੱਲ ਉਚਾਈ355 ft (108 m) (ਮੱਧ ਵਿੱਚ)
ਉਤਾਰਾਂ ਦੀ ਗਿਣਤੀ1
Watercourseਜ਼ੰਬੇਜ਼ੀ ਦਰਿਆ
ਔਸਤ
flow rate
1088 m³/s (38,430 cu ft/s)
UNESCO World Heritage Site
ਅਧਿਕਾਰਤ ਨਾਮMosi-oa-Tunya / Victoria Falls
ਕਿਸਮਕੁਦਰਤੀ
ਮਾਪਦੰਡvii, viii
ਅਹੁਦਾ1989 (13ਵਾਂ ਅਜਲਾਸ)
ਹਵਾਲਾ ਨੰ.509
ਹਿੱਸੇਦਾਰ ਮੁਲਕਜ਼ਾਂਬੀਆ ਅਤੇ ਜ਼ਿੰਬਾਬਵੇ
ਖੇਤਰਅਫ਼ਰੀਕਾ

ਵਿਕਟੋਰੀਆ ਝਰਨਾ (ਜਾਂ ਮੋਸੀ-ਓਆ-ਤੁਨਿਆ (Mosi-oa-Tunya) (ਤੋਕਾਲੀਆ ਟੋਂਗਾ: ਧੂਆਂ ਜੋ ਗੱਜਦਾ ਹੈ) ਦੱਖਣੀ ਅਫ਼ਰੀਕਾ ਵਿੱਚ ਜ਼ੰਬੇਜ਼ੀ ਦਰਿਆ ਉੱਤੇ ਜ਼ਾਂਬੀਆ ਅਤੇ ਜ਼ਿੰਬਾਬਵੇ ਦੀ ਸਰਹੱਦ ਉੱਤੇ ਸਥਿਤ ਇੱਕ ਝਰਨਾ ਹੈ।

ਮੱਛੀਆਂ

ਇਸ ਦਰਿਆ ਵਿੱਚ ਝਰਨੇ ਤੋਂ ਹੇਠਾਂ ਮੱਛੀਆਂ ਦੀ 39 ਪ੍ਰਜਾਤੀਆਂ ਹਨ ਅਤੇ ਉੱਤੇ 89 ਪ੍ਰਜਾਤੀਆਂ ਹਨ। ਇਹ ਝਰਨੇ ਦੀ ਉਤਲੀ ਅਤੇ ਹੇਠਲੀ ਜ਼ੰਬੇਜ਼ੀ ਵਿੱਚ ਰੋਕਾ ਲਾਉਣ ਦਾ ਅਸਰ ਦਰਸਾਉਂਦਾ ਹੈ।[1]

ਮੀਡੀਆ


The Victoria Falls, Livingstone, Zambia: A panoramic view from the Zambian side near the Knife-edge bridge
ਵਿਕਟੋਰੀਆ ਝਰਨਾ (ਮੋਸੀ-ਓਆ-ਤੁਨਿਆ), ਲਿਵਿੰਗਸਟੋਨ, ਜ਼ਾਬੀਆ: ਨਾਈਫ਼-ਐੱਜ ਪੁਲ ਕੋਲ ਜ਼ਾਂਬੀਆਈ ਪਾਸੇ ਤੋਂ ਝਰਨੇ ਦਾ ਵਿਸ਼ਾਲ ਦ੍ਰਿਸ਼

ਇਹ ਵੀ ਵੇਖੋ

  • ਇਗੁਆਜ਼ੁ ਫਾਲ੍ਸ

ਬਾਹਰੀ ਕੜੀਆਂ

ਹਵਾਲੇ