ਵਿਟਾਮਿਨ ਈ
ਵਿਟਾਮਿਨ ਈ | |
---|---|
ਦਵਾਈਆਂ ਦੀ ਟੋਲੀ | |
ਵਰਤੋਂ | ਵਿਟਾਮਿਨ ਈ ਦੀ ਘਾਟ, ਐਂਟੀ ਆਕਸੀਕਾਰਕ |
ਜੀਵ ਵਿਗਿਆਨਕ ਨਿਸ਼ਾਨਾ | ਪ੍ਰਤੀਕਿਰਿਆਤਮਕ ਆਕਸੀਜਨ ਸਪੀਸੀਜ਼ |
ਏ.ਟੀ.ਸੀ. ਕੋਡ | A11H |
External links | |
MeSH | D014810 |
ਏ.ਐੱਚ.ਐੱਫ਼.ਐੱਸ./Drugs.com | MedFacts Natural Products |
ਵਿਟਾਮਿਨ ਈ ਇਹ ਸਾਡੇ ਖ਼ੂਨ ਵਿੱਚ ਰੈਂਡ ਬਲੱਡ ਸੈੱਲ ਦਾ ਨਿਰਮਾਣ ਕਰਦੇ ਹਨ[1]। ਜੇ ਸਰੀਰ ਵਿੱਚ ਵਿਟਾਮਿਨ ਈ ਦੀ ਕਮੀ ਹੋ ਜਾਵੇ ਤਾਂ ਕਾਫ਼ੀ ਜਲਦੀ ਬੀਮਾਰੀਆਂ ਲੱਗਣ ਲੱਗ ਜਾਂਦੀਆਂ ਹਨ।
ਸ੍ਰੋਤ
ਇਹ ਵਿਟਾਮਿਨ ਤੋਂ ਹੋਣ ਵਾਲੀਆਂ ਬਿਮਾਰੀਆਂ ਨੂੰ ਠੀਕ ਰੱਖਣ ਲਈ ਸਾਨੂੰ ਕਣਕ, ਸਾਗ, ਚਣਿਆਂ, ਖਜੂਰ, ਜੌਂ, ਸ਼ੱਕਰਕੰਦੀ ਅਤੇ ਪੁੰਗਰੇ ਹੋਏ ਬੀਜਾਂ ਦੀ ਵਰਤੋਂ ਕਰਨੀ ਚਾਹੀਦੀ ਹੈ।
ਹਵਾਲੇ
- ↑ Brigelius-Flohé R, Traber MG (1999). "Vitamin E: function and metabolism" (PDF). FASEB J. 13 (10): 1145–1155. PMID 10385606.