ਵੱਖਵਾਦ

ਵੱਖਵਾਦ ਕਿਸੇ ਵਡੇਰੇ ਸਮੂਹ ਤੋਂ ਸੱਭਿਆਚਾਰਕ, ਜਾਤੀ, ਕਬਾਇਲੀ, ਧਾਰਮਿਕ, ਨਸਲੀ, ਸਰਕਾਰੀ ਜਾਂ ਲਿੰਗੀ ਨਿਖੜੇਵੇਂ ਦੀ ਵਕਾਲਤ ਨੂੰ ਆਖਿਆ ਜਾਂਦਾ ਹੈ। ਭਾਵੇਂ ਆਮ ਤੌਰ ਉੱਤੇ ਇਹਦਾ ਭਾਵ ਰਾਜਨੀਤਕ ਵਖਰੇਵਾਂ ਹੁੰਦਾ ਹੈ[1] ਪਰ ਕਈ ਵਾਰ ਵੱਖਵਾਦੀ ਜੱਥੇਬੰਦੀਆਂ ਵਧੇਰੀ ਖੁਦ ਇਖਤਿਆਰੀ ਤੋਂ ਵੱਧ ਕੁਝ ਨਹੀਂ ਚਾਹੁੰਦੀਆਂ ਹੁੰਦੀਆਂ।[2]

ਸੰਦਰਭ

ਇਹਨਾਂ ਵੀ ਵੇਖੋ