ਸਕਿੰਟ

second | |
---|---|
![]() A pendulum-governed escapement of a clock, ticking every second | |
ਆਮ ਜਾਣਕਾਰੀ | |
ਇਕਾਈ ਪ੍ਰਣਾਲੀ | SI base unit |
ਦੀ ਇਕਾਈ ਹੈ | Time |
ਚਿੰਨ੍ਹ | s |
ਸਕਿੰਟ ਜਾਂ ਸੈਕੰਡ ਆਮ ਭਾਸ਼ਾ ਵਿੱਚ ਸਮੇਂ ਦੀ ਸਭ ਤੋ ਛੋਟੀ ਇਕਾਈ ਮੰਨੀ ਜਾਦੀ ਹੈ ਪਰ ਵਿਗਿਆਨਕ ਇਹ ਮੰਨਦੇ ਹਨ ਕਿ ਸਕਿੰਟ ਨੂੰ ਅਗੇ ਕਈ ਹਿਸਿਆਂ ਵਿੱਚ ਵੰਡਿਆ ਜਾ ਸਕਦਾ ਹੈ। ਅੰਤਰਰਾਸ਼ਟਰੀ ਮਿਆਰ ਵਿੱਚ ਸਮੇਂ ਦੀਆਂ ਹੋਰ ਇਕਾਈਆਂ ਸਕਿੰਟਾਂ ਵਿੱਚ ਲਈਆਂ ਜਾਂਦੀਆਂ ਹਨ। ਇਹ ਇਕਾਈਆਂ ਦਸਾਂ ਦੇ ਗੁਣਾ ਵਿੱਚ ਹਨ। ਇਕ ਮਿਲੀਸਕਿੰਟ ਇਕ ਸੈਕਿੰਡ ਦਾ ਹਜ਼ਾਰਵਾਂ ਅਤੇ 'ਇਕ ਨੈਨੋ ਸੈਕਿੰਡ' ਇਕ ਸਕਿੰਟ ਦਾ ਇਕ ਅਰਬਵਾਂ ਹੈ। ਸਮੇਂ ਦੀਆਂ ਜ਼ਿਆਦਾਤਰ ਗੈਰ-ਅੰਤਰਰਾਸ਼ਟਰੀ ਸਟੈਂਡਰਡ ਇਕਾਈਆਂ ਜਿਵੇਂ ਕਿ ਘੰਟੇ ਅਤੇ ਮਿੰਟ ਵੀ ਸਕਿੰਟਾਂ 'ਤੇ ਅਧਾਰਤ ਹੁੰਦੀਆਂ ਹਨ।
ਅੰਤਰਾਸ਼ਟਰੀ ਸਕਿੰਟ
ਅੰਤਰਾਸ਼ਟਰੀ ਪ੍ਰਣਾਲੀ ਇਕਾਈ ਅੰਦਰ ਸਕਿੰਟ ਦੀ ਮੌਜੂਦਾ ਪਰਿਭਾਸ਼ਾ ਹੈ: 9,192,631,770 ਰੇਡੀਏਸ਼ਨ ਅੰਤਰਾਲ, ਜੋ ਸੀਜ਼ੀਅਮ -133 ਪਰਮਾਣੂ ਦੇ ਅਧਾਰ ਸਥਾਨਾਂ ਵਿਚ ਦੋ ਹਾਈਪਰਫਾਈਨ ਅੰਤਰਾਲਾਂ ਵਿਚ ਹੁੰਦਾ ਹੈ; ਦੇ ਬਰਾਬਰ ਦਾ ਸਮਾਂ।"[1] ਇਹ ਪਰਿਭਾਸ਼ਾ ਸੀਜ਼ੀਅਮ ਪਰਮਾਣੁ ਦੀ ਵਿਰਾਮ ਸਥਿਤੀ ਵਿਚ ਸ਼ੂਨਯ ਕੈਲਿਬਨ 'ਤੇ ਬਣਾਈ ਗਈ ਹੈ। ਵਿਰਾਮ ਜਾਂ ਅਧਾਰ ਅਵਸਥਾ ਜ਼ੀਰੋ ਚੁੰਬਕੀ ਖੇਤਰ ਵਿਚ ਪਰਿਭਾਸ਼ਿਤ ਹੁੰਦਾ ਹੈ।[1] ਸਕਿੰਟ ਦਾ ਅੰਤਰਰਾਸ਼ਟਰੀ ਮਾਨਕ ਚਿੰਨ੍ਹ ਹੈ s
ਸਮੇਂ ਦੀ ਇਕਾਈਆਂ ਵਿਚ ਤੁਲਨਾ
1 ਅੰਤਰਰਾਸ਼ਟਰੀ ਸਕਿੰਟ ਬਰਾਬਰ ਹੈ: