ਸਕੈਪਟਾ
ਸਕੈਪਟਾ | |
---|---|
Skepta in Breezy Point, 2014 | |
ਜਾਣਕਾਰੀ | |
ਜਨਮ ਦਾ ਨਾਮ | ਜੋਜ਼ਫ ਜੂਨੀਅਰ ਅਦੈਨੁਗਾ |
ਜਨਮ | Tottenham, England | 19 ਸਤੰਬਰ 1982
ਵੰਨਗੀ(ਆਂ) |
|
ਕਿੱਤਾ |
|
ਸਾਲ ਸਰਗਰਮ | 2003–ਹੁਣ ਤੱਕ |
ਲੇਬਲ |
|
ਵੈਂਬਸਾਈਟ | www |
ਜੋਜ਼ਫ ਜੂਨੀਅਰ ਅਦੈਨੁਗਾ (ਜਨਮ 19 ਸਤੰਬਰ 1982), ਜੋ ਸਕੈਪਟਾ ਨਾਮ ਤੋਂ ਬਿਹਤਰ ਜਾਣਿਆ ਜਾਂਦਾ ਹੈ, ਇੱਕ ਅੰਗਰੇਜ਼ੀ ਐੱਮ.ਸੀ., ਰੈਪਰ, ਗ੍ਰਾਈਮ ਕਲਾਕਾਰ, ਗੀਤਕਾਰ ਅਤੇ ਰਿਕਾਰਡ ਨਿਰਮਾਤਾ ਹੈ।[1] ਸਕੈਪਟਾ ਨਾਈਜੀਰੀਆ ਮੂਲ ਦਾ ਹੈ। ਇਹ ਸੰਗੀਤਕਾਰ, ਅਤੇ ਰੇਡੀਓ ਪੇਸ਼ਕਾਰ ਜੂਲੀ ਅਦੈਨੁਗਾ ਦਾ ਭਰਾ ਹੈ। ਆਪਣੇ ਭਰਾ ਵਾਂਗੂ ਇਹ ਵੀ ਜ਼ਿਆਦਾਤਰ ਗ੍ਰਾਈਮ ਸੰਗੀਤ ਜਾਰੀ ਕਰਨ ਲਈ ਜਾਣਿਆ ਜਾਂਦਾ ਹੈ।
ਹਵਾਲੇ
- ↑ O'Brien, Jon.
ਬਾਹਰੀ ਕੜੀਆਂ
- ਅਧਿਕਾਰਿਕ ਸਫ਼ਾ Archived 2016-07-02 at the Wayback Machine.