ਸਤਾਨੀਸਲਾਵ ਲੈੱਮ

ਸਤਾਨੀਸਲਾਵ ਲੈੱਮ
ਸਤਾਨੀਸਲਾਵ ਲੈੱਮ ਅਤੇ ਟੋਆਏ ਕਾਸਮੋਨਾਟ 1966 ਵਿੱਚ
ਸਤਾਨੀਸਲਾਵ ਲੈੱਮ ਅਤੇ ਟੋਆਏ ਕਾਸਮੋਨਾਟ 1966 ਵਿੱਚ
ਜਨਮ12 ਸਤੰਬਰ 1921
ਲਵੋਵ, ਪੋਲੈਂਡ (ਹੁਣ ਯੂਕਰੇਨ)
ਮੌਤ27 ਮਾਰਚ 2006 (ਉਮਰ 84)
ਕਰਾਕੋ, ਪੋਲੈਂਡ
ਕਿੱਤਾਲੇਖਕ
ਰਾਸ਼ਟਰੀਅਤਾਪੋਲਿਸ਼
ਕਾਲ1946–2005
ਸ਼ੈਲੀਵਿਗਿਆਨ ਕਥਾ, ਦਰਸ਼ਨਸ਼ਾਸਤਰ ਅਤੇ ਤਨਜ
ਜੀਵਨ ਸਾਥੀਬਾਰਬਰਾ ਲੇਸਨਿਆਕ (1953–2006; ਉਸ ਦੀ ਮੌਤ; 1 ਬੱਚਾ)[1]
ਵੈੱਬਸਾਈਟ
http://lem.pl/

ਸਤਾਨੀਸਲਾਵ ਲੈੱਮ, Polish: Stanisław Herman Lem (ਪੋਲੈਂਡੀ ਉਚਾਰਨ: [staˈɲiswaf ˈlɛm] ( ਸੁਣੋ); 12 ਸਤੰਬਰ 1921 – 27 ਮਾਰਚ 2006) ਇੱਕ ਪੋਲਿਸ਼ ਲੇਖਕ ਸੀ ਜਿਸਨੇ ਵਿਗਿਆਨ ਕਥਾ ਸਾਹਿਤ, ਦਰਸ਼ਨਸ਼ਾਸਤਰ ਅਤੇ ਤਨਜ ਦੇ ਖੇਤਰਾਂ ਵਿੱਚ ਕਈ ਰਚਨਾਵਾਂ ਪ੍ਰਕਾਸ਼ਿਤ ਕੀਤੀਆਂ। ਉਸ ਦੀਆਂ ਰਚਨਾਵਾਂ 41 ਬੋਲੀਆਂ ਵਿੱਚ ਅਨੁਵਾਦ ਹੋ ਚੁਕੀਆਂ ਹਨ ਅਤੇ 2 ਕਰੋੜ 70 ਲੱਖ ਤੋਂ ਵੱਧ ਕਾਪੀਆਂ ਵਿਕ ਚੁਕੀਆਂ ਹਨ।[3] ਉਸ ਦਾ ਸਭ ਤੋਂ ਮਸ਼ਹੂਰ ਨਾਵਲ 1961 ਵਿੱਚ ਪ੍ਰਕਾਸ਼ਿਤ ਹੋਣ ਵਾਲਾ ਸੋਲਾਰਿਸ ਸੀ, ਜਿਸਤੇ ਆਧਾਰਿਤ ਤਿੰਨ ਫਿਲਮਾਂ ਬਣ ਚੁੱਕੀਆਂ ਹਨ।[2]

ਹਵਾਲੇ