ਸਿਨਿਕ ਮੱਤ

ਰੋਮ ਦੇ ਕੈਪੀਟੋਲਾਇਨ ਮਿਊਜ਼ੀਅਮ ਵਿੱਚ ਇੱਕ ਅਣਜਾਣ ਸਿਨਿਕ ਫ਼ਿਲਾਸਫ਼ਰ ਦਾ ਬੁੱਤ। ਇਹ ਬੁੱਤ ਤੀਜੀ ਸਦੀ ਈਪੂ ਦੇ ਇੱਕ ਪੁਰਾਣੇ ਯੂਨਾਨੀ ਬੁੱਤ ਤੋਂ ਰੋਮਨ-ਯੁੱਗ ਵਿੱਚ ਕੀਤੀ ਨਕਲ ਹੈ।[1] ੋ ਲ ਕਰੋ ਉਸ ਦੇ ਸੱਜੇ ਹੱਥ ਵਿੱਚ ਹੈ, ਇੱਕ 18-ਸਦੀ ਬਹਾਲੀ.

ਸਿਨਿਕ ਮੱਤ (ਯੂਨਾਨੀ: κυνισμός)  ਪ੍ਰਾਚੀਨ ਯੂਨਾਨੀ ਫ਼ਲਸਫ਼ੇ ਦਾ ਇੱਕ ਸਕੂਲ ਹੈ ਜਿਸਦੇ ਧਾਰਨੀ ਸਿਨਿਕ (ਯੂਨਾਨੀ: Κυνικοί, ਲਾਤੀਨੀ: Cynici) ਸਨ। ਸਿਨਿਕਾਂ ਲਈ ਜੀਵਨ ਦਾ ਮਕਸਦ ਕੁਦਰਤ ਨਾਲ ਇਕਸੁਰਤਾ ਵਿੱਚ ਨੇਕ ਜੀਵਨ ਜਿਊਣਾ ਸੀ। ਤਰਕਸ਼ੀਲ ਜੀਵ ਹੋਣ ਨਾਤੇ ਲੋਕ ਸਖ਼ਤ ਸਿਖਲਾਈ ਨਾਲ, ਅਤੇ ਦੌਲਤ, ਸ਼ਕਤੀ, ਸੈਕਸ ਅਤੇ ਪ੍ਰਸਿੱਧੀ ਲਈ ਸਭ ਰਵਾਇਤੀ ਇੱਛਾਵਾਂ ਨੂੰ ਰੱਦ ਕਰਕੇ ਕੁਦਰਤ ਨਾਲ ਇਕਸੁਰਤਾ ਦੇ ਆਪਣੇ ਲਈ ਅਨੁਕੂਲ ਰਾਹ ਨੂੰ ਆਪਣਾ ਕੇ ਖ਼ੁਸ਼ੀ ਹਾਸਲ ਕਰ ਸਕਦੇ ਹਨ।

See also

Notes

  1. Christopher H. Hallett, (2005), The Roman Nude: Heroic Portrait Statuary 200 BC–AD 300, page 294.