ਸਿਰ ਪੀੜ
ICD-10 | G43-G44, R51 |
---|---|
ICD-9 | 339, 784.0 |
ਬਿਮਾਰੀਆਂ ਦਾ ਡੈਟਾਬੇਸ | 19825 |
ਮੈਡੀਸਨਪਲੱਸ | 003024 |
ਈਮੈਡੀਸਨ | neuro/517 neuro/70 |
MeSH | D006261 |
ਸਿਰ ਪੀੜ ਜਾਂ ਸਿਰਦਰਦੀ ਗਰਦਨ ਅਤੇ ਪਿੱਠ ਦੇ ਉੱਪਰਲੇ ਹਿੱਸੇ ਦੇ ਉੱਪਰੀ ਭਾਗ ਦੇ ਦਰਦ ਦੀ ਹਾਲਤ ਹੈ। ਇਹ ਸਭ ਤੋਂ ਜ਼ਿਆਦਾ ਹੋਣ ਵਾਲੀ ਤਕਲੀਫ਼ ਹੈ ਜੋ ਕੇ ਕੁਝ ਲੋਕਾਂ ਨੂੰ ਵਾਰ-ਵਾਰ ਹੁੰਦੀ ਹੈ। ਸਿਰ ਦਰਦ ਆਮ ਤੌਰ 'ਤੇ ਕਿਸੇ ਗੰਭੀਰ ਕਾਰਨ ਦੇ ਨਾਲ ਨਹੀਂ ਹੁੰਦਾ; ਏਸ ਲਈ ਆਪਣੀ ਜੀਵਨਸ਼ੈਲੀ ਨੂੰ ਬਦਲ ਕੇ ਅਤੇ ਅਰਾਮਦਾਰੀ ਦੇ ਤਰੀਕੇ ਸਿੱਖ ਕੇ ਇਹਨੂੰ ਦੂਰ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਹੋਰ ਘਰੇਲੂ ਇਲਾਜ ਹਨ ਜਿਨ੍ਹਾਂ ਦੀ ਵਰਤੋਂ ਕਰਕੇ ਸਿਰ ਪੀੜ ਨੂ ਦੂਰ ਕੀਤਾ ਜਾ ਸਕਦਾ ਹੈ। [1]