ਸੂਖਮ ਛੱਲ
ਸੂਖਮ ਛੱਲ ਜਾਂ ਨਿੱਕੀ ਛੱਲ ਜਾਂ ਸੂਖਮ ਤਰੰਗ ਬਿਜਲਈਚੁੰਬਕੀ ਕਿਰਨਾਹਟ ਦੀ ਇੱਕ ਕਿਸਮ ਹੈ ਜੀਹਦੀ ਛੱਲ-ਲੰਬਾਈ ਇੱਕ ਮੀਟਰ ਤੋਂ ਲੈ ਕੇ ਇੱਕ ਮਿਲੀਮੀਟਰ ਤੱਕ ਹੋ ਸਕਦੀ ਹੈ ਭਾਵ ਜੀਹਦੀ ਵਾਰਵਾਰਤਾ 300 MHz (0.3 GHz) ਤੋਂ 300 GHz ਵਿਚਕਾਰ ਹੁੰਦੀ ਹੈ।[1][2]
ਵਿਕੀਮੀਡੀਆ ਕਾਮਨਜ਼ ਉੱਤੇ ਸੂਖਮ ਛੱਲ ਨਾਲ ਸਬੰਧਤ ਮੀਡੀਆ ਹੈ।
ਹਵਾਲੇ
- ↑ Pozar, David M. (1993). Microwave Engineering Addison–Wesley Publishing Company. ISBN 0-201-50418-9.
- ↑ Sorrentino, R. and Bianchi, Giovanni (2010) Microwave and RF Engineering, John Wiley & Sons, p. 4, ISBN 047066021X.