ਸੇਂਟ ਵਿਨਸੈਂਟ ਅਤੇ ਗ੍ਰੇਨਾਡੀਨਜ਼
ਸੇਂਟ ਵਿਨਸੈਂਟ ਅਤੇ ਗ੍ਰੇਨਾਡੀਨਜ਼ | |||||
---|---|---|---|---|---|
| |||||
ਮਾਟੋ: "Pax et Justitia" (Latin) "ਅਮਨ ਅਤੇ ਨਿਆਂ" | |||||
ਐਨਥਮ: Saint Vincent Land so Beautiful | |||||
ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ | ਕਿੰਗਸਟਾਊਨ | ||||
ਅਧਿਕਾਰਤ ਭਾਸ਼ਾਵਾਂ | ਅੰਗਰੇਜ਼ੀ | ||||
ਨਸਲੀ ਸਮੂਹ | ੬੬% ਕਾਲੇ ੧੯% ਮਿਸ਼ਰਤ ੬.੦% ਪੂਰਬੀ ਭਾਰਤੀ ੪.੦% ਯੂਰਪੀ ੨.੦% ਕੈਰੀਬਿਆਈ ਅਮੇਰ-ਭਾਰਤੀ ੩.੦% ਹੋਰ | ||||
ਵਸਨੀਕੀ ਨਾਮ | ਵਿਨਸੈਂਟੀ | ||||
ਸਰਕਾਰ | ਸੰਵਿਧਾਨਕ ਰਾਜਸ਼ਾਹੀ ਹੇਠ ਸੰਸਦੀ ਲੋਕਤੰਤਰ | ||||
• ਮਹਾਰਾਣੀ | ਐਲਿਜ਼ਾਬੈਥ | ||||
• ਗਵਰਨਰ-ਜਨਰਲ | ਸਰ ਫ਼ਰੈਡਰਿਕ ਬੈਲਨਟਾਈਨ | ||||
• ਪ੍ਰਧਾਨ ਮੰਤਰੀ | ਰਾਲਫ਼ ਗੋਨਸਾਲਵੇਸ | ||||
ਵਿਧਾਨਪਾਲਿਕਾ | ਸਭਾ ਦਾ ਸਦਨ | ||||
ਸੁਤੰਤਰਤਾ | |||||
• ਬਰਤਾਨੀਆ ਤੋਂ | ੨੭ ਅਕਤੂਬਰ ੧੯੭੯ | ||||
ਖੇਤਰ | |||||
• ਕੁੱਲ | [convert: invalid number] (੧੯੮ਵਾਂ) | ||||
• ਜਲ (%) | ਨਾਂ-ਮਾਤਰ | ||||
ਆਬਾਦੀ | |||||
• ੨੦੦੮ ਅਨੁਮਾਨ | ੧੨੦,੦੦੦ (੧੮੨ਵਾਂ) | ||||
• ਘਣਤਾ | [convert: invalid number] (੩੯ਵਾਂ) | ||||
ਜੀਡੀਪੀ (ਪੀਪੀਪੀ) | ੨੦੧੧ ਅਨੁਮਾਨ | ||||
• ਕੁੱਲ | $੧.੨੫੯ ਬਿਲੀਅਨ[1] | ||||
• ਪ੍ਰਤੀ ਵਿਅਕਤੀ | $੧੧,੭੦੦[1] | ||||
ਜੀਡੀਪੀ (ਨਾਮਾਤਰ) | ੨੦੧੧ ਅਨੁਮਾਨ | ||||
• ਕੁੱਲ | $੬੯੫ ਮਿਲੀਅਨ[1] | ||||
• ਪ੍ਰਤੀ ਵਿਅਕਤੀ | $੬,੩੪੨[1] | ||||
ਐੱਚਡੀਆਈ (੨੦੦੭) | ੦.੭੭੨ Error: Invalid HDI value · ੯੧ਵਾਂ | ||||
ਮੁਦਰਾ | ਪੂਰਬੀ ਕੈਰੀਬਿਆਈ ਡਾਲਰ (XCD) | ||||
ਸਮਾਂ ਖੇਤਰ | UTC-੪ | ||||
ਡਰਾਈਵਿੰਗ ਸਾਈਡ | ਖੱਬੇ | ||||
ਕਾਲਿੰਗ ਕੋਡ | +੧-੭੮੪ | ||||
ਇੰਟਰਨੈੱਟ ਟੀਐਲਡੀ | .vc |
ਸੇਂਟ ਵਿਨਸੈਂਟ ਅਤੇ ਗ੍ਰੇਨਾਡੀਨਜ਼ ਲੈੱਸਰ ਐਂਟੀਲਜ਼ ਲੜੀ ਵਿੱਚ ਇੱਕ ਟਾਪੂ ਹੈ ਜੋ ਵਿੰਡਵਾਰਡ ਟਾਪੂ-ਸਮੂਹ (ਜੋ ਕੈਰੀਬਿਆਈ ਸਾਗਰ ਦੀ ਅੰਧ ਮਹਾਂਸਾਗਰ ਨਾਲ ਲੱਗਦੀ ਪੂਰਬੀ ਹੱਦ ਦੇ ਦੱਖਣੀ ਸਿਰੇ 'ਤੇ ਹੈ) ਦੇ ਦੱਖਣੀ ਹਿੱਸੇ ਵਿੱਚ ਸਥਿਤ ਹੈ।
ਇਸਦੇ ਉੱਤਰ ਵੱਲ ਸੇਂਟ ਲੂਸੀਆ ਅਤੇ ਪੂਰਬ ਵੱਲ ਬਾਰਬਾਡੋਸ ਪੈਂਦਾ ਹੈ। ਇਹ ਇੱਕ ਸੰਘਣੀ ਅਬਾਦੀ ਵਾਲਾ ਦੇਸ਼ ਹੈ (੩੦੦ ਤੋਂ ਵੱਧ ਵਿਅਕਤੀ/ਵਰਗ ਕਿ.ਮੀ.) ਜਿਸਦੀ ਅਬਾਦੀ ਲਗਭਗ ੧੨੦,੦੦੦ ਹੈ।
ਹਵਾਲੇ
- ↑ 1.0 1.1 1.2 1.3 "Saint Vincent and the Grenadines". International Monetary Fund. Retrieved 2012-04-21.