ਸੈਕਸ ਆਨ ਦ ਬੀਚ

ਸੈਕਸ ਆਨ ਦ ਬੀਚ
IBA official cocktail
ਸੈਕਸ ਆਨ ਦ ਬੀਚ
TypeCocktail
Base spirit
  • Vodka
Servedਰਾਕਸ
Standard garnishਸੰਤਰਾ ਫਾੜੀ
Standard drinkwareਹਾਈਬਾਲ
ਸੈਕਸ ਆਨ ਦ ਬੀਚ recipe at International Bartenders Association

ਸੈਕਸ ਆਨ ਦ ਬੀਚ ਇੱਕ ਕਾਕਟੇਲ ਹੈ ਜਿਸਦੇ ਬਹੁਤ ਵਿਕਾਰ ਹਨ।

ਸਧਾਰਨ ਕਿਸਮਾਂ

ਇਸ ਕਾਕਟੇਲ ਦੀਆਂ ਦੋ ਸਧਾਰਨ ਕਿਸਮਾਂ ਹਨ: • ਇਸਦੀ ਪਿਹਲੀ ਕਿਸਮ ਵੋਦਕਾ, ਆੜੂਆਂ ਦੀ ਸ਼ਰਾਬ, ਸੰਤਰੇ ਦਾ ਰਸ, ਕਰੈਨਬੇਰੀ ਦਾ ਰਸ ਨਾਲ ਬਣਾਈ ਜਾਂਦੀ ਹੈ। ਇਹ ਅੰਤਰਰਾਸ਼ਟਰੀ ਬਾਰਟੈਂਡਰ ਸਭਾ ਦੀ ਅ'ਫ਼ਿਸ਼ਲ ਕਾਕਟੇਲ ਹੈ। • ਇਸਦੀ ਦੂਜੀ ਕਿਸਮ ਵੋਦਕਾ, ਰਸਭਰੀ ਦੀ ਸ਼ਰਾਬ, ਅਨਾਨਾਸ ਦਾ ਰਸ, ਕਰੈਨਬੇਰੀ ਦਾ ਰਸ ਬਣਾਈ ਜਾਂਦੀ ਹੈ। ਇਸ ਕਾਕਟੇਲ ਨੂੰ ਬਰਫ਼ ਨਾਲ ਹਾਈਬਾਲ ਗਲਾਸ 'ਚ ਬਣਾਇਆ ਜਾਂਦਾ ਹੈ ਅਤੇ ਸੰਤਰੇ ਦੇ ਟੁਕੜੇ ਨਾਲ ਸਜਾਇਆ ਜਾਂਦਾ ਹੈ।

ਹਵਾਲੇ

ਬਾਹਰੀ ਲਿੰਕ