ਸੋਵੀਅਤ ਸੰਘ ਦਾ ਜਨਰਲ ਸਕੱਤਰ (ਰੂਸੀ: Генеральный секретарь ЦК КПСС) ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ ਅਤੇ ਸੋਵੀਅਤ ਯੂਨੀਅਨ ਦੇ ਸਭ ਤੋਂ ਵੱਡੇ ਨੇਤਾ ਦਾ ਖਿਤਾਬ ਸੀ। ਜੋਸਿਫ਼ ਸਟਾਲਿਨ ਵੇਲੇ ਇਸ ਪਦਵੀ ਦੀ ਬਹੁਤ ਅਹਿਮੀਅਤ ਹੋ ਗਈ ਸੀ। [1]