ਹੋਸਟ (ਨੈੱਟਵਰਕ)

ਹੋਸਟ ਉਹ ਕੰਪਿਊਟਰ ਹੁੰਦਾ ਹੈ ਜੋ ਅਸਲ ਵਿੱਚ ਇੰਟਰਨੈੱਟ ਨਾਲ ਜੁੜਿਆ ਹੁੰਦਾ ਹੈ। ਜੋ ਕੰਮ ਹੋਸਟ ਨੂੰ ਸੌਪਿਆ ਜਾਂਦਾ ਹੈ, ਯੂਜ਼ਰ ਓਹੀ ਕੰਮ ਕਰ ਸਕਦੇ ਹਨ। ਹੋਸਟ ਸਾਰੇ ਜਾਣਕਾਰੀ ਦਾ ਪ੍ਰਬੰਧਕ ਹੁੰਦਾ ਹੈ। ਇਸਦੀ ਆਗਿਆ ਤੋ ਬਿਨਾ ਯੂਜ਼ਰ ਕਿਸੇ ਵੀ ਵੈਬਸਾਈਟ ਨਾਲ ਛੇੜਛਾੜ ਨਹੀਂ ਕਰ ਸਕਦਾ ਹੈ।