12 ਮਈ

<< ਮਈ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2 3 4
5 6 7 8 9 10 11
12 13 14 15 16 17 18
19 20 21 22 23 24 25
26 27 28 29 30 31  
2024

12 ਮਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 132ਵਾਂ (ਲੀਪ ਸਾਲ ਵਿੱਚ 133ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 233 ਦਿਨ ਬਾਕੀ ਹਨ।

ਵਾਕਿਆ

1938 ਵਿੱਚ ਵਿਜੈ ਲਕਸ਼ਮੀ ਪੰਡਿਤ
  • 1459ਰਾਜਸਥਾਨ ਦੇ ਸ਼ਹਿਰ ਜੋਧਪੁਰ ਦੀ ਨੀਂਹ ਰੱਖੀ ਗਈ।
  • 1673ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਜੀਤਾਂ (ਮਾਤਾ ਜੀਤ ਕੌਰ) ਨਾਲ ਮੰਗਣੀ:
  • 1710 – ਚੱਪੜ ਚਿੜੀ ਦੀ ਲੜਾਈ ਹੋਈ:
  • 1890 – ਅਧਿਕਾਰਤ ਤੌਰ 'ਤੇ ਕਾਊਂਟੀ ਕ੍ਰਿਕਟ ਦੀ ਸ਼ੁਰੂਆਤ। ਪਹਿਲੇ ਮੈਚ ਵਿੱਚ ਯਾਰਕਸ਼ਾਇਰ ਨੇ ਗਲੂਸੇਸਟਰ ਸ਼ਾਇਰ ਨੂੰ 8 ਵਿਕੇਟ ਨਾਲ ਹਰਾਇਆ।
  • 1908 – ਨਾਥਨ ਬੀ. ਸਟਬਲਫੀਲਡ ਨੇ ਬੇਤਾਰ ਰੇਡੀਓ ਪ੍ਰਸਾਰਣ ਦਾ ਪੇਟੈਂਟ ਕਰਾਇਆ।
  • 1928ਇਟਲੀ ਵਿੱਚ ਬੇਨੀਤੋ ਮੁਸੋਲੀਨੀ ਨੇ ਔਰਤਾਂ ਦੇ ਅਧਿਕਾਰ ਖਤਮ ਕਰ ਦਿੱਤੇ।
  • 1949ਵਿਜੈ ਲਕਸ਼ਮੀ ਪੰਡਿਤ ਭਾਰਤੀ ਰਾਜਦੂਤ ਬਣ ਕੇ ਅਮਰੀਕਾ ਪਹੁੰਚੀ। ਉਹ ਅਮਰੀਕਾ 'ਚ ਨਿਯੁਕਤ ਹੋਣ ਵਾਲੀ ਕਿਸੇ ਵੀ ਦੇਸ਼ ਦੀ ਪਹਿਲੀ ਰਾਜਦੂਤ ਸੀ।
  • 1951 – ਪਹਿਲੇ ਹਾਈਡਰੋਜਨ ਬੰਬ ਦਾ ਪਰੀਖਣ।
  • 1952 – ਗਜ ਸਿੰਘ ਨੂੰ ਜੋਧਪੁਰ ਦਾ ਮਹਾਰਾਜਾ ਬਣਾਇਆ ਗਿਆ।
  • 1961ਸੰਤ ਫ਼ਤਿਹ ਸਿੰਘ ਅਤੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਵਿੱਚਕਾਰ ਤੀਜੀ ਮੁਲਾਕਾਤ ਹੋਈ।
  • 1982 – ਅਮਰੀਕੀ ਫੁੱਟਬਾਲ ਲੀਗ ਦਾ ਗਠਨ।
  • 1984ਦੱਖਣੀ ਅਫ਼ਰੀਕਾ ਵਿੱਚ ਕੈਦ ਨੈਲਸਨ ਮੰਡੇਲਾ ਦੀ ਪਤਨੀ ਵਿੱਨੀ ਨੂੰ ਆਪਣੇ ਪਤੀ ਨੂੰ ਮਿਲਣ ਦੀ ਇਜਾਜ਼ਤ 20 ਸਾਲ ਮਗਰੋਂ ਪਹਿਲੀ ਵਾਰ ਦਿਤੀ ਗਈ।
  • 1999ਰੂਸ ਦੇ ਰਾਸ਼ਟਰਪਤੀ ਬੋਰਿਸ ਯੈਲਤਸਿਨ ਨੇ ਪ੍ਰਧਾਨ ਮੰਤਰੀ ਪਰੀਮਾਕੋਫ਼ ਨੂੰ ਬਰਤਰਫ਼ ਕਰ ਦਿਤਾ।
  • 2008ਚੀਨ ਦੇ ਵੇਨਚੁਆਨ 'ਚ 8.0 ਦੀ ਤੀਬਰਤਾ ਦਾ ਭੂਚਾਲ ਕਾਰਨ 63 ਹਜ਼ਾਰ ਤੋਂ ਜ਼ਿਆਦਾ ਲੋਕ ਮਾਰੇ ਗਏ।

ਜਨਮ

ਦਿਹਾਂਤ

  • 1691 – ਬਿਲਾਸਪੁਰ ਦੀ ਮਹਾਰਾਣੀ ਚੰਪਾ ਦੀ ਮੌਤ ਹੋਈ।