1562

ਸਦੀ: 15ਵੀਂ ਸਦੀ16ਵੀਂ ਸਦੀ17ਵੀਂ ਸਦੀ
ਦਹਾਕਾ: 1530 ਦਾ ਦਹਾਕਾ  1540 ਦਾ ਦਹਾਕਾ  1550 ਦਾ ਦਹਾਕਾ  – 1560 ਦਾ ਦਹਾਕਾ –  1570 ਦਾ ਦਹਾਕਾ  1580 ਦਾ ਦਹਾਕਾ  1590 ਦਾ ਦਹਾਕਾ
ਸਾਲ: 1559 1560 1561 – 1562 – 1563 1564 1565

1562 16ਵੀਂ ਸਦੀ ਅਤੇ 1560 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਵੀਰਵਾਰ ਨੂੰ ਸ਼ੁਰੂ ਹੋਇਆ।

ਘਟਨਾ

  • 9 ਮਾਰਚ – ਨੈਪਲਜ਼ ਵਿੱਚ ਪਬਲਿਕ ਵਿੱਚ ਚੁੰਮਣ ਕਰਨ 'ਤੇ ਪਾਬੰਦੀ ਲਾਈ ਗਈ ਤੇ ਇਸ ਜੁਰਮ ਦੀ ਸਜ਼ਾ 'ਮੌਤ' ਰੱਖੀ ਗਈ।
  • 19 ਦਸੰਬਰਫ਼ਰਾਂਸ ਵਿੱਚ ਕੈਥੋਲਿਕਾਂ ਤੇ ਹੁਗੂਨਾਟਸ (ਪ੍ਰੋਟਸਟੈਂਟ) ਵਿਚਕਾਰ ਡਰਾਇਕਸ ਨਗਰ ਵਿੱਚ ਧਾਰਮਕ ਜੰਗ ਹੋਈ, ਜਿਸ ਵਿੱਚ ਕੈਥੋਲਿਕ ਜੰਗ ਜਿੱਤ ਗਏ | ਕੈਥੋਲਿਕਾਂ ਕੋਲ 22 ਤੋਪਾਂ ਹੋਣ ਕਰ ਕੇ ਉਹ ਭਾਰੂ ਰਹੇ | ਇਹ ਫ਼ਰਾਂਸ ਵਿੱਚ ਧਾਰਮਕ ਜੰਗ ਦੀ ਸ਼ੁਰੂਆਤ ਸੀ |

ਜਨਮ

ਮਰਨ

ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ।