1660
ਸਦੀ: | 16ਵੀਂ ਸਦੀ – 17ਵੀਂ ਸਦੀ – 18ਵੀਂ ਸਦੀ |
---|---|
ਦਹਾਕਾ: | 1630 ਦਾ ਦਹਾਕਾ 1640 ਦਾ ਦਹਾਕਾ 1650 ਦਾ ਦਹਾਕਾ – 1660 ਦਾ ਦਹਾਕਾ – 1670 ਦਾ ਦਹਾਕਾ 1680 ਦਾ ਦਹਾਕਾ 1690 ਦਾ ਦਹਾਕਾ |
ਸਾਲ: | 1657 1658 1659 – 1660 – 1661 1662 1663 |
1660 17ਵੀਂ ਸਦੀ ਅਤੇ 1660 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਐਤਵਾਰ ਨੂੰ ਸ਼ੁਰੂ ਹੋਇਆ।
ਘਟਨਾ
- 2 ਮਈ – ਸਵੀਡਨ ਪੌਲੇਂਡ ਬ੍ਰਾਂਡਨਬੁਰਕ ਅਤੇ ਆਸਟ੍ਰੇਲੀਆ ਨੇ ਓਲੀਵਾ ਸ਼ਾਂਤੀ ਸਮਝੌਤਾ 'ਤੇ ਦਸਤਖ਼ਤ ਕੀਤੇ।
- 29 ਮਈ – ਇੰਗਲੈਂਡ ਦਾ ਬਾਦਸ਼ਾਹ ਚਾਰਲਸ ਦੂਜਾ ਫਿਰ ਤਖ਼ਤ ‘ਤੇ ਬੈਠਾ।
- 8 ਦਸੰਬਰ – ਵਿਲੀਅਮ ਸ਼ੈਕਸਪੀਅਰ ਦੇ ਮਸ਼ਹੂਰ ਨਾਟਕ ਉਥੈਲੋ ਵਿੱਚ ਪਾਤਰ ਦੇਸਦੇਮੋਨਾ ਲਈ ਪਹਿਲੀ ਵਾਰ ਔਰਤ ਸਟੇਜ ਤੇ ਹਾਜ਼ਰ ਹੋਈ।
ਜਨਮ
ਮਰਨ
ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |