1874
1874 19ਵੀਂ ਸਦੀ ਅਤੇ 1870 ਦਾ ਦਹਾਕਾ ਦਾ ਇੱਕ ਸਾਲ ਹੈ।ਇਹ ਸਾਲ ਵੀਰਵਾਰ ਨੂੰ ਸ਼ੁਰੂ ਹੋਇਆ ਸੀ।
ਘਟਨਾ
- 23 ਫ਼ਰਵਰੀ –ਮੀਰ ਵਾਲਟਰ ਵਿਨਫੀਲਡ ਨੇ 'ਸਫੇਯਰੀਸਿਟਕ' ਨਾਮੀ ਖੇਡ ਦਾ ਪੇਟੈਂਟ ਕਰਾਇਆ, ਜਿਸ ਨੂੰ ਹੁਣ ਲਾਨ ਟੈਨਿਸ ਦੇ ਨਾਂ ਨਾਲ ਜਾਣਿਆ ਜਾਂਦਾ ਹੈ।
- 24 ਨਵੰਬਰ– ਜੌਸਫ਼ ਗਲਿਡਨ ਨੇ ਕੰਡਿਆਂ ਵਾਲੀ ਤਾਰ ਪੇਟੈਂਟ ਕਰਵਾਈ।
- 30 ਨਵੰਬਰ – ਵਿਨਸਟਨ ਚਰਚਿਲ, ਇੰਗਲੈਂਡ ਦਾ ਪ੍ਰਧਾਨ ਮੰਤਰੀ
ਜਨਮ
- 20 ਫ਼ਰਵਰੀ – ਮੈਰੀ ਗਾਰਡਨ, ਸਕਾਟਿਸ਼ ਸੋਪਰਾਨੋ ਦਾ ਜਨਮ(ਮ. 1967)।
ਮਰਨ
|
ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ।
|
|