1901

ਸਦੀ: 19ਵੀਂ ਸਦੀ20ਵੀਂ ਸਦੀ21ਵੀਂ ਸਦੀ
ਦਹਾਕਾ: 1870 ਦਾ ਦਹਾਕਾ  1880 ਦਾ ਦਹਾਕਾ  1890 ਦਾ ਦਹਾਕਾ  – 1900 ਦਾ ਦਹਾਕਾ –  1910 ਦਾ ਦਹਾਕਾ  1920 ਦਾ ਦਹਾਕਾ  1930 ਦਾ ਦਹਾਕਾ
ਸਾਲ: 1898 1899 190019011902 1903 1904

1901 20ਵੀਂ ਸਦੀ ਅਤੇ 1900 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਮੰਗਲਵਾਰ ਨੂੰ ਸ਼ੁਰੂ ਹੋਇਆ।

ਘਟਨਾ

  • 2 ਮਈਅਮਰੀਕਾ ਦੇ ਫ਼ਲੌਰਿਡਾ ਸੂਬੇ ਦੇ ਜੈਕਸਨਵਿਲੇ ਖੇਤਰ 'ਚ ਅੱਗ ਲੱਗਣ ਨਾਲ 1700 ਇਮਾਰਤਾਂ ਢਹਿ ਗਈਆਂ।
  • 16 ਅਕਤੂਬਰ – ਅਮਰੀਕਨ ਪ੍ਰੈਜ਼ੀਡੈਂਟ ਫ਼ਰੈਂਕਲਿਨ ਡੀ ਰੂਜ਼ਵੈਲਟ ਨੇ ਇੱਕ ਕਾਲੇ ਸ਼ਖ਼ਸ ਨੂੰ ਵਾਈਟ ਹਾਊਸ ਆਉਣ ਦਾ ਸੱਦਾ ਦਿਤਾ, ਜਿਸ 'ਤੇ ਗੋਰੇ ਨਸਲਵਾਦੀਆਂ ਨੇ ਬਹੁਤ ਤੂਫ਼ਾਨ ਖੜਾ ਕੀਤਾ।
  • 2 ਦਸੰਬਰ – ਮਿਸਟਰ ਜਿੱਲਟ ਨੇ ਰੇਜ਼ਰ (ਉਸਤਰਾ) ਪੇਟੈਂਟ ਕਰਵਾਇਆ | ਇਸ ਵਿੱਚ ਪਹਿਲੀ ਵਾਰ ਇੱਕ ਹੈਂਡਲ ਅਤੇ ਬਦਲਿਆ ਜਾ ਸਕਣ ਵਾਲਾ ਦੋ-ਮੂੰਹਾ ਬਲੇਡ ਸੀ |
  • 10 ਦਸੰਬਰ – ਦੁਨੀਆ ਦਾ ਸਭ ਤੋਂ ਅਹਿਮ ਇਨਾਮ ਨੋਬਲ ਇਨਾਮ ਸ਼ੁਰੂ ਕੀਤਾ ਗਿਆ।

ਜਨਮ

  • 20 ਫ਼ਰਵਰੀ – ਮੁਹੰਮਦ ਨਜੀਬ, ਮਿਸਰ ਦਾ ਪਹਿਲਾ ਰਾਸ਼ਟਰਪਤੀ ਦਾ ਜਨਮ(ਮ. 1984)।

ਮਰਨ

ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ।