1960ਵਿਆਂ ਦਾ ਕਾਉਂਟਰ ਕਲਚਰ
ਕਾਉਂਟਰ ਕਲਚਰ 1960 ਵਿਆਂ ਵਿੱਚ ਵਿਕਸਤ ਇੱਕ ਸਥਾਪਤੀ-ਵਿਰੋਧੀਸੰਯੁਕਤ ਰਾਜ ਅਮਰੀਕਾ ਅਤੇ ਯੂਨਾਇਟਡ ਕਿੰਗਡਮ ਅਤੇ ਫਿਰ ਪੱਛਮੀ ਸੰਸਾਰ ਦੇ ਵਿਆਪਕ ਖੇਤਰਾਂ ਵਿੱਚ ਫੈਲ ਗਿਆ ਸੀ। ਅੰਦੋਲਨ ਨੇ ਹੋਰ ਜੋਰ ਫੜ ਲਿਆ ਜਦੋਂ ਅਫ਼ਰੀਕੀ-ਅਮਰੀਕੀ ਸਿਵਲ ਰਾਈਟਸ ਅੰਦੋਲਨ ਦਾ ਅੱਗੇ ਵਧਣਾ ਜਾਰੀ ਰਿਹਾ ਅਤੇ ਵੀਅਤਨਾਮ ਯੁੱਧ ਵਿੱਚ ਅਮਰੀਕੀ ਸਰਕਾਰ ਦੇ ਵਿਆਪਕ ਫੌਜੀ ਦਖਲ ਦੇ ਵਿਸਥਾਰ ਨਾਲ ਇਹ ਇਨਕਲਾਬੀ ਪਸਾਰ ਧਾਰਨ ਕਰ ਗਿਆ।[1][2][3]
ਸੱਭਿਆਚਾਰਕ ਵਰਤਾਰੇ ਦਾ ਲਖਾਇਕ ਪਦ ਹੈ। ਇਹ ਵਰਤਾਰਾ ਸ਼ੁਰੂ 1960ਵਿਆਂ ਅਤੇ ਸ਼ੁਰੂ 1970ਵਿਆਂ ਦੇ ਵਿੱਚਕਾਰਲੇ ਸਮੇਂ ਦੌਰਾਨ ਪਹਿਲਾਂਹਵਾਲੇ
- ↑ Hirsch, E.D. (1993). The Dictionary of Cultural Literacy. Houghton Mifflin. ISBN 978-0-395-65597-9. p 419. "Members of a cultural protest that began in the U.S. in the 1960s and affected Europe before fading in the 1970s... fundamentally a cultural rather than a political protest."
- ↑ "Rockin' At the Red Dog: The Dawn of Psychedelic Rock," Mary Works Covington, 2005.
- ↑ Anderson, Terry H. (1995). The Movement and the Sixties. Oxford University Press. ISBN 978-0-19-510457-8.