2021 ਇੰਡੀਅਨ ਪ੍ਰੀਮੀਅਰ ਲੀਗ
2021 ਇੰਡੀਅਨ ਪ੍ਰੀਮੀਅਰ ਲੀਗ , ਜਿਸ ਨੂੰ ਆਈਪੀਐਲ 14 ਵੀ ਕਿਹਾ ਜਾਂਦਾ ਹੈ, ਜਾਂ ਸਪਾਂਸਰਸ਼ਿਪ ਕਾਰਨਾਂ ਕਰਕੇ, ਵੀਵੋ ਆਈਪੀਐਲ 2021 ਵੀ ਕਿਹਾ ਜਾਂਦਾ ਹੈ, [1] ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦਾ ਚੌਦਵਾਂ ਸੀਜ਼ਨ ਹੈ। ਆਈਪੀਐਲ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੁਆਰਾ ਸਥਾਪਿਤ ਇੱਕ ਪੇਸ਼ੇਵਰ ਟੀ-20 ਕ੍ਰਿਕਟ ਲੀਗ ਹੈ। 2021 ਦਾ ਆਈਪੀਐਲ 9 ਅਪ੍ਰੈਲ ਤੋਂ 30 ਮਈ ਵਿਚਕਾਰ ਭਾਰਤ ਦੇ ਛੇ ਵੱਖ-ਵੱਖ ਥਾਵਾਂ 'ਤੇ ਖੇਡਿਆ ਜਾ ਰਿਹਾ ਹੈ।[2] ਮੁੰਬਈ ਇੰਡੀਅਨਜ਼ ਲਗਾਤਾਰ ਦੋ ਵਾਰ ਦਾ ਚੈਂਪੀਅਨ ਹੈ, ਜਿਸਨੇ 2019 ਅਤੇ 2020 ਦੇ ਸੀਜ਼ਨ ਜਿੱਤੇ ਹਨ।[3][4]
ਕਿੰਗਜ਼ ਇਲੈਵਨ ਪੰਜਾਬ ਦਾ ਨਾਮ ਬਦਲ ਕੇ ਪੰਜਾਬ ਕਿੰਗਜ਼ ਕਰ ਦਿੱਤਾ ਗਿਆ, ਫਰੈਂਚਾਈਜ਼ੀ ਨੇ 17 ਫਰਵਰੀ 2021 ਨੂੰ ਇਸਦਾ ਐਲਾਨ ਕੀਤਾ ਅਤੇ ਨਵਾਂ ਲੋਗੋ ਵੀ ਜਾਰੀ ਕੀਤਾ।[5]
ਸਥਾਨ
ਮੁੰਬਈ
|
ਚੇਨੱਈ
|
ਕਲਕੱਤਾ
|
ਵਾਨਖੇੜੇ ਸਟੇਡੀਅਮ
|
ਐੱਮ. ਏ. ਚਿਦੰਬਰਮ ਸਟੇਡੀਅਮ
|
ਈਡਨ ਗਾਰਡਨਸ
|
ਸਮਰੱਥਾ: 33,000
|
ਸਮਰੱਥਾ: 39,000
|
ਸਮਰੱਥਾ: 68,000
|
|
|
|
ਹਵਾਲੇ
ਬਾਹਰੀ ਲਿੰਕ