ਆਗਸਟਸ ਕੈਸਰ
ਆਗਸਟਸ | |||||
---|---|---|---|---|---|
ਰੋਮਨ ਸਾਮਰਾਜ ਦਾ ਪਹਿਲਾ ਸਮਰਾਟ | |||||
ਸ਼ਾਸਨ ਕਾਲ | 16 ਜਨਵਰੀ 27 ਈਸਵੀ ਪੂਰਵ – 19 ਅਗਸਤ 14 ਈਸਵੀ (40 ਸਾਲ) | ||||
ਪੂਰਵ-ਅਧਿਕਾਰੀ | ਜੂਲੀਅਸ ਸੀਜਰ(ਡਿਕਟੇਟਰ ਵਜੋਂ), great-uncle, adoptive father | ||||
ਵਾਰਸ | Tiberius | ||||
ਜਨਮ | Gaius Octavius 23 ਸਤੰਬਰ 63 ਈਸਵੀ ਪੂਰਵ ਰੋਮ, ਰੋਮਨ ਗਣਰਾਜ | ||||
ਮੌਤ | 19 ਅਗਸਤ 14 ਈਸਵੀ (ਉਮਰ 75) ਨੋਲਾ, ਇਟਲੀ, ਰੋਮਨ ਸਾਮਰਾਜ | ||||
ਦਫ਼ਨ | Mausoleum of Augustus, ਰੋਮ | ||||
ਜੀਵਨ-ਸਾਥੀ |
| ||||
| |||||
ਘਰਾਣਾ | Julio-Claudian Dynasty | ||||
ਪਿਤਾ |
| ||||
ਮਾਤਾ | Atia Balba Caesonia | ||||
ਧਰਮ | ਰਵਾਇਤੀ ਪ੍ਰਾਚੀਨ ਰੋਮਨ ਧਰਮ |
ਆਗਸਟਸ ਕੈਸਰ (63 ਈਸਵੀ ਪੂਰਵ - 14 ਈਸਵੀ), ਰਾਜ 27 ਈਸਵੀ ਪੂਰਵ - 14 ਈਸਵੀ, ਰੋਮਨ ਸਾਮਰਾਜ ਦਾ ਪਹਿਲਾ ਘੋਸ਼ਿਤ ਸਮਰਾਟ ਸੀ। ਇਸ ਦੇ ਬਾਦ ਸਮਰਾਟ ਟੈਬੀਰਿਅਸ ਬਣਿਆ।