ਈਥਰ
ਇਹ ਲੇਖ ਕਾਰਬਨੀ ਯੋਗਾਂ ਦੀ ਇੱਕ ਆਮ ਟੋਲੀ ਬਾਰੇ ਹੈ। "ਈਥਰ" ਨਾਂ ਦੇ ਇੱਕ ਖ਼ਾਸ ਘੋਲ ਲਈ, ਦੇਖੋ ਡਾਈਇਥਾਈਲ ਈਥਰ।
ਕਿਸੇ ਈਥਰ ਦਾ ਆਮ ਢਾਂਚਾ
ਈਥਰ ਕਾਰਬਨੀ ਯੋਗਾਂ ਦੀ ਇੱਕ ਟੋਲੀ ਹੈ ਜੀਹਦੇ ਵਿੱਚ ਇੱਕ ਈਥਰ ਸਮੂਹ — ਦੋ ਅਲਕਾਈਲ ਜਾਂ ਅਰਾਈਲ ਸਮੂਹਾਂ ਨਾਲ਼ ਜੁੜਿਆ ਇੱਕ ਆਕਸੀਜਨ ਪਰਮਾਣੂ— ਹੁੰਦਾ ਹੈ ਅਤੇ ਜੀਹਦਾ ਆਮ ਫ਼ਾਰਮੂਲਾ R–O–R' ਹੁੰਦਾ ਹੈ।[1] ਇਹਦੀ ਇੱਕ ਮਿਸਾਲ ਆਮ ਘੋਲੂ ਅਤੇ ਸੁੰਨ ਕਾਰਕ ਡਾਈਇਥਾਈਲ ਈਥਰ ਹੈ ਜਿਹਨੂੰ ਇਕੱਲਾ "ਈਥਰ" (CH3-CH2-O-CH2-CH3) ਵੀ ਆਖ ਦਿੱਤਾ ਜਾਂਦਾ ਹੈ।
|
---|
ਐਸੀਟਾਈਲ ·
ਐਸੀਟਾਕਸੀ ·
ਅਕਰਾਈਲਾਇਲ ·
ਅਸਾਈਲ ·
ਅਲਕੋਹਲ ·
ਐਲਡੀਹਾਈਡ ·
ਅਲਕੇਨ ·
ਅਲਕੀਨ ·
ਅਲਕਾਈਨ ·
ਅਲਕਾਕਸੀ ਸਮੂਹ ·
ਅਮਾਈਡ ·
ਅਮੀਨ ·
ਐਜ਼ੋ ਯੋਗ ·
ਬੈਨਜ਼ੀਨ ਉਤਪਤ ·
ਕਾਰਬੀਨ ·
ਕਾਰਬੋਨਿਲ ·
ਕਾਰਬੌਕਸਿਲੀ ਤਿਜ਼ਾਬ ·
ਸਾਇਆਨੇਟ ·
ਡਾਈਸਲਫ਼ਾਈਡ ·
ਡਾਈਆਕਸੀਰੇਨ ·
ਐਸਟਰ ·
ਈਥਰ ·
ਇਪਾਕਸਾਈਡ ·
ਹੈਲੋਅਲਕੇਨ ·
ਹਾਈਡਰਾਜ਼ੋਨ ·
ਹਾਈਡਰਾਕਸਿਲ ·
ਇਮਾਈਡ ·
ਇਮੀਨ ·
ਆਈਸੋਸਾਇਆਨੇਟ ·
ਆਈਸੋਨਾਈਟਰਾਈਲ ·
ਆਈਸੋਥਾਇਓਸਾਇਆਨੇਟ ·
ਕੀਟੋਨ ·
ਮਿਥਾਈਲ ·
ਮੈਥਲੀਨ ਪੁਲ ·
ਮੈਥਲੀਨ ·
ਮਿਥੀਨ ·
ਨਾਈਟਰਾਈਲ ·
ਨਾਈਟਰੀਨ ·
ਨਾਈਟਰੋ ਯੋਗ ·
ਨਾਈਟਰੋਸੋ ਯੋਗ ·
ਕਾਰਬਨੋਫ਼ਾਸਫ਼ੋਰਸ ·
ਆਕਸਾਈਮ ·
ਪਰਾਕਸਾਈਡ ·
ਫ਼ਾਸਫ਼ੋਨਸ ਅਤੇ ਫ਼ਾਸਫ਼ੋਨੀ ਤਿਜ਼ਾਬ ·
ਪਿਰੀਡੀਨ ਉਤਪਤ ·
ਸਿਲੀਨੋਲ ·
ਸਿਲੀਨੋਨੀ ਤਿਜ਼ਾਬ ·
ਸਲਫ਼ੋਨ ·
ਸਲਫ਼ੋਨੀ ਤਿਜ਼ਾਬ ·
ਸਲਫ਼ਾਕਸਾਈਡ ·
ਟੈਲਿਊਰੋਲ ·
ਥਾਇਅਲ ·
ਥਾਇਓਸਾਇਆਨੇਟ ·
ਥਾਇਓਐਸਟਰ ·
ਥਾਇਓਈਥਰ ·
ਥਾਇਓਕੀਟੋਨ ·
ਥਾਇਓਲ ·
ਯੂਰੀਆ ·
|
|
ਹਵਾਲੇ
- ↑ ਆਈਯੂਪੈਕ, ਰਸਾਇਣਕ ਤਕਨਾਲੋਜੀ ਦਾ ਖ਼ੁਲਾਸਾ, ਦੂਜੀ ਜਿਲਦ ("ਗੋਲਡ ਬੁੱਕ") (੧੯੯੭)। ਲਾਈਨ ਉਤਲਾ ਸਹੀ ਕੀਤਾ ਰੂਪ : (2006–) "ethers".