ਕਲਾ ਦੇ ਇਤਿਹਾਸ ਦਾ ਅਜਾਇਬਘਰ (ਵਿਆਨਾ)

ਕਲਾ ਦੇ ਇਤਿਹਾਸ ਦਾ ਅਜਾਇਬਘਰ
ਸਥਾਪਨਾ1872-1891
ਟਿਕਾਣਾਵਿਆਨਾ, ਆਸਟਰੀਆ
ਸੈਲਾਨੀ559,150 (2010)[1]
ਵੈੱਬਸਾਈਟhttp://www.khm.at

ਕਲਾ ਦੇ ਇਤਿਹਾਸ ਦਾ ਅਜਾਇਬਘਰ (ਜਰਮਨ: "Kunsthistorisches Museum") ਵਿਆਨਾ, ਆਸਟਰੀਆ ਵਿਖੇ ਸਥਿਤ ਇੱਕ ਕਲਾ ਅਜਾਇਬਘਰ ਹੈ।

ਇਸ ਅਜਾਇਬਘਰ ਦਾ ਉਦਘਾਟਨ 1891 ਵਿੱਚਕੁਦਰਤੀ ਇਤਿਹਾਸ ਦੇ ਅਜਾਇਬਘਰ ਦੇ ਨਾਲ ਆਸਟਰੀਆ-ਹੰਗਰੀ ਦੇ ਬਾਦਸ਼ਾਹ ਫ਼ਰਾਂਜ਼ ਜੋਸਫ਼ ਦੁਆਰਾ ਕੀਤਾ ਗਿਆ। ਦੋਨਾਂ ਅਜਾਇਬਘਰਾਂ ਦੀ ਬਾਹਰੀ ਦਿੱਖ ਇੱਕ ਹੈ ਅਤੇ ਇਹ ਇੱਕ ਦੂਜੇ ਦੇ ਆਹਮਣੇ-ਸਾਹਮਣੇ ਸਥਿਤ ਹੈ। ਦੋਨਾਂ ਇਮਾਰਤਾਂ ਦੀ ਉਸਾਰੀ 1872 ਅਤੇ 1891 ਦੇ ਦਰਮਿਆਨ ਕੀਤੀ ਗਈ।.

ਗੈਲਰੀ

ਬਾਹਰੀ ਲਿੰਕ

Preview of references

  1. The Art Newspaper. World museum attendance figures for 2010. Access 22 Oct 2011.