ਕਾਂਪਾਨੀਆ

ਕਾਂਪਾਨੀਆ
ਸਮਾਂ ਖੇਤਰਯੂਟੀਸੀ+੧
 • ਗਰਮੀਆਂ (ਡੀਐਸਟੀ)ਯੂਟੀਸੀ+੨

ਕਾਂਪਾਨੀਆ (ਇਤਾਲਵੀ ਉਚਾਰਨ: [kamˈpaːnja]) ਦੱਖਣੀ ਇਟਲੀ ਵਿੱਚ ਇੱਕ ਖੇਤਰ ਹੈ। ਇਹਦੀ ਅਬਾਦੀ ਲਗਭਗ 58 ਲੱਖ ਹੈ ਜਿਸ ਕਰ ਕੇ ਇਹ ਦੇਸ਼ ਦਾ ਦੂਜਾ ਸਭ ਤੋਂ ਵੱਧ ਅਬਾਦ ਖੇਤਰ ਹੈ ਅਤੇ ਇਹਦਾ ਕੁੱਲ ਰਕਬਾ 13,590 ਵਰਗ ਕਿਲੋਮੀਟਰ ਹੈ ਅਤੇ ਇਹ ਦੇਸ਼ ਦਾ ਸਭ ਤੋਂ ਸੰਘਣੀ ਅਬਾਦੀ ਵਾਲਾ ਖੇਤਰ ਹੈ।[3]

ਹਵਾਲੇ