ਕਾਲਾਬਰੀਆ

ਕਾਲਾਬਰੀਆ
ਸਮਾਂ ਖੇਤਰਯੂਟੀਸੀ+੧
 • ਗਰਮੀਆਂ (ਡੀਐਸਟੀ)ਯੂਟੀਸੀ+੨

ਕਾਲਾਬਰੀਆ (ਉਚਾਰਨ [kaˈlaːbrja]; ਕਾਲਾਬਰੀਆਈ ਉਪਬੋਲੀਆਂ ਵਿੱਚ: Calabbria ਜਾਂ Calavria; ਯੂਨਾਨੀ ਵਿੱਚ: Καλαβρία, ਪੁਰਾਤਨ ਸਮਿਆਂ ਵਿੱਚ ਬਰੂਤੀਅਮ ਜਾਂ ਪੂਰਵਲਾ ਇਤਾਲੀਆ ਕਰ ਕੇ ਜਾਣਿਆ ਜਾਂਦਾ, ਦੱਖਣੀ ਇਟਲੀ ਵਿਚਲਾ ਇੱਕ ਖੇਤਰ ਹੈ ਜੋ ਇਤਾਲਵੀ ਪਰਾਇਦੀਪ ਦੇ ਪੈਰਾਂ ਵਿੱਚ ਨਾਪੋਲੀ ਦੇ ਦੱਖਣ ਵੱਲ ਸਥਿਤ ਹੈ। ਇਹਦੀ ਰਾਜਧਾਨੀ ਕਾਤਾਨਜ਼ਾਰੋ ਹੈ।

ਹਵਾਲੇ