ਜਾਰਜ ਰ. ਰ. ਮਾਰਟਿਨ

ਜਾਰਜ ਰ. ਰ. ਮਾਰਟਿਨ
ਜਾਰਜ ਰ. ਰ. ਮਾਰਟਿਨ (2007)
ਜਾਰਜ ਰ. ਰ. ਮਾਰਟਿਨ (2007)
ਜਨਮ (1948-09-20) ਸਤੰਬਰ 20, 1948 (ਉਮਰ 76)
ਕਿੱਤਾਨਾਵਲਕਾਰ
ਸ਼ੈਲੀFantasy, Science-Fiction, Horror
ਪ੍ਰਮੁੱਖ ਕੰਮਸੌਂਗ ਆਫ਼ ਆਈਸ ਐਂਡ ਫ਼ਾਇਰ
ਵੈੱਬਸਾਈਟ
http://www.georgerrmartin.com/

ਜਾਰਜ ਰੇਮੰਡ ਰਿਚਰਡ ਮਾਰਟਿਨ ਇੱਕ ਅਮਰੀਕੀ ਨਾਵਲਕਾਰ ਅਤੇ ਮਿੰਨੀ ਕਹਾਣੀ ਲੇਖਕ ਹੈ ਜੋ ਕਾਲਪਨਿਕ, ਡਰਾਉਣਾ ਅਤੇ ਵਿਗਿਆਨਕ ਸਾਹਿਤ ਲਿਖਦਾ ਹੈ। ਉਹਨਾਂ ਨੂੰ ਅੰਤਰਰਾਸ਼ਟਰੀ ਪੱਧਰ ਤੇ ਉਹਨਾ ਦੇ ਕਾਲਪਨਿਕ ਮਹਾਂਕਾਵ ਸੌਂਗ ਆਫ਼ ਆਈਸ ਐਂਡ ਫ਼ਾਇਰ ਲਈ ਜਾਣਿਆ ਜਾਂਦਾ ਹੈ[1]। ਇਸ ਕਾਲਪਨਿਕ ਕਾਵਿ ਦੇ ਅਧਾਰ ਤੇ ਇੱਕ ਟੀ.ਵੀ. ਡਰਾਮਾ ਗੇਮ ਆਫ਼ ਥਰੋਨਜ਼ ਬਣਾਇਆ ਗਿਆ ਹੈ।

ਹਵਾਲੇ