ਡੋਪਾਮਾਇਨ ਕੇਟਕੋਲਾਮਾਈਨ ਅਤੇ ਫੈਨੇਥਾਈਲਾਮਾਈਨ ਪਰਿਵਾਰ ਦਾ ਕਾਰਬਨਿਕ ਰਸਾਇਣ ਹੈ ਜੋ ਮਨੁੱਖੀ ਸਰੀਰ ਅਤੇ ਦਿਮਾਗ ਵਿੱਚ ਮੁੱਖ ਭੂਮਿਕਾ ਨਿਭਾਉਂਦਾ ਹੈ।