ਤਾਓ ਤੇ ਚਿੰਗ
ਲੇਖਕ | ਲਾਓ ਜ਼ੀ |
---|---|
ਦੇਸ਼ | ਚੀਨ (ਝੋਊ) |
ਭਾਸ਼ਾ | ਰਵਾਇਤੀ ਚੀਨੀ |
ਵਿਧਾ | ਫ਼ਲਸਫ਼ਾ |
ਤਾਓ ਤੇ ਚਿੰਗ,[Note 1] ਜਾਂਦਾਓ ਦੇ ਜਿੰਗ (ਸਰਲ ਚੀਨੀ: 道德经; ਰਿਵਾਇਤੀ ਚੀਨੀ: 道德經; ਪਿਨਯਿਨ: Dàodéjīng), ਜਾਂ ਲਾਓਜ਼ੀ (ਚੀਨੀ: 老子; ਪਿਨਯਿਨ: Lǎozǐ),[1][2][Note 2] ਇੱਕ ਪੁਰਾਤਨ ਚੀਨੀ ਗ੍ਰੰਥ ਹੈ। ਇਸਦੇ ਲੇਖਕ ਅਤੇ ਸੰਪਾਦਨ ਦੀ ਤਰੀਕ ਸਬੰਧੀ ਮਤਭੇਦ ਹਨ।[3][4]
ਤਾਓ ਤੇ ਚਿੰਗ ਤਾਓਵਾਦ ਦਾ ਇੱਕ ਮਹੱਤਵਪੂਰਨ ਗ੍ਰੰਥ ਹੈ ਅਤੇ ਇਸ ਉੱਤੇ ਕਨਫ਼ੂਸ਼ੀਅਸਵਾਦ ਅਤੇ ਬੁੱਧ ਧਰਮ ਦਾ ਵੀ ਪ੍ਰਭਾਵ ਹੈ। ਇਹ ਦੁਨੀਆ ਦੀਆਂ ਸਭ ਤੋਂ ਵੱਧ ਅਨੁਵਾਦ ਕੀਤੀਆਂ ਗਈਆਂ ਕਿਤਾਬਾਂ ਵਿੱਚੋਂ ਇੱਕ ਹੈ।[1]
Notes
- ↑ /ˈdaʊ dɛ ˈdʒɪŋ/ — "Tao Te Ching".
- ↑ Ancient Chinese books were commonly named after their real or supposed author, in this case Laozi meaning "Master Lao".