ਤੁਤਸੀ
ਤੁਤਸੀ (;[1] ਰਵਾਂਡਾ-ਰੂੰਡੀ: [tūtsī]), ਜਾਂ ਅਬਾਤੁਤਸੀ, ਅਫ਼ਰੀਕੀ ਮਹਾਨ ਝੀਲਾਂ ਇਲਾਕੇ ਵਿੱਚ ਵਸਦਾ ਇੱਕ ਨਸਲੀ ਵਰਗ ਹੈ। ਪੁਰਾਣੇ ਸਮਿਆਂ ਵਿੱਚ ਇਹਨਾਂ ਨੂੰ ਆਮ ਤੌਰ ਉੱਤੇ ਵਾਤੁਤਸੀ,[2] ਵਾਤੂਸੀ,[2] ਜਾਂ ਵਾਹੂਮਾ ਕਰ ਕੇ ਜਾਣਿਆ ਜਾਂਦਾ ਸੀ। ਇਹ ਲੋਕ ਬਨਿਆਰਵਾਂਡਾ ਅਤੇ ਬਾਰੂੰਡੀ ਲੋਕਾਂ ਦਾ ਇੱਕ ਉੱਪ-ਵਰਗ ਹਨ ਜੋ ਮੁੱਖ ਤੌਰ ਉੱਤੇ ਰਵਾਂਡਾ ਅਤੇ ਬੁਰੂੰਡੀ ਵਿੱਚ ਰਹਿੰਦੇ ਹਨ ਪਰ ਕਾਫ਼ੀ ਅਬਾਦੀ ਯੁਗਾਂਡਾ, ਕਾਂਗੋ ਲੋਕਤੰਤਰੀ ਗਣਰਾਜ ਅਤੇ ਤਨਜ਼ਾਨੀਆ ਵਿੱਚ ਵੀ ਮਿਲਦੀ ਹੈ।[3]
ਹਵਾਲੇ