ਨਿਊਕਲੀ ਫੱਟ
ਨਿਊਕਲੀ ਭੌਤਿਕ ਵਿਗਿਆਨ ਅਤੇ ਨਿਊਕਲੀ ਰਸਾਇਣ ਵਿਗਿਆਨ ਵਿੱਚ ਨਿਊਕਲੀ ਫੱਟ ਇੱਕ ਨਿਊਕਲੀ ਕਿਰਿਆ ਜਾਂ ਕਿਰਨਮਈ ਪਤਨ ਦਾ ਅਮਲ ਹੁੰਦਾ ਹੈ ਜਿਸ ਵਿੱਚ ਕਿਸੇ ਪਰਮਾਣੂ ਦੀ ਨਾਭ ਭਾਵ ਨਿਊਕਲੀਅਸ ਛੋਟੇ ਹਿੱਸਿਆਂ (ਹੌਲ਼ੀਆਂ ਨਾਭਾਂ) ਵਿੱਚ ਟੁੱਟ ਜਾਂਦਾ ਹੈ। ਇਸ ਅਮਲ ਵਿੱਚ ਆਮ ਤੌਰ 'ਤੇ ਅਜ਼ਾਦ ਨਿਊਟਰਾਨ ਅਤੇ ਫ਼ੋਟਾਨ (ਗਾਮਾ ਕਿਰਨਾਂ ਦੇ ਰੂਪ ਵਿੱਚ) ਪੈਦਾ ਹੁੰਦੇ ਹਨ ਅਤੇ ਊਰਜਾ ਦੀ ਇੱਕ ਬਹੁਤ ਵੱਡੀ ਮਾਤਰਾ ਛੱਡੀ ਜਾਂਦੀ ਹੈ।
ਬਾਹਰਲੇ ਜੋੜ
- ਨਿਊਕਲੀ ਹਥਿਆਰਾਂ ਦੇ ਅਸਰ
- ਐਲਸੌਸ ਡਿਜੀਟਲ ਲਾਇਬ੍ਰੇਰੀ ਤੋਂ ਨਿਊਕਲੀ ਫੱਟ ਉੱਤੇ ਲਿਖੀਆਂ ਕਿਤਾਬਾਂ ਦੀ ਸੂਚੀ Archived 2005-12-10 at the Wayback Machine.
- ਨਿਊਕਲੀ ਫੱਟ ਦੀ ਕਾਢ Archived 2010-02-16 at the Wayback Machine. ਫ਼ਿਜ਼ਿਕਸ ਹਿਸਟਰੀ ਸੈਂਟਰ ਦੇ ਅਮਰੀਕੀ ਅਦਾਰੇ ਤੋਂ ਇੱਕ ਇਤਿਹਾਸਕ ਪਹਿਲੂ
- atomicarchive.com ਨਿਊਕਲੀ ਫੱਟ ਦਾ ਵੇਰਵਾ
- Nuclear Files.org Archived 2018-03-08 at the Wayback Machine. ਨਿਊਕਲੀ ਫੱਟ ਕੀ ਹੈ?
- ਨਿਊਕਲੀ ਫੱਟ ਦੀ ਐਨੀਮੇਸ਼ਨ