ਮੇਲ ਗਿਬਸਨ
ਮੇਲ ਕੋਮ-ਸਿਲੇ ਗੇਰਾਰਡ ਗਿਬਸਨ (ਜਨਮ 3 ਜਨਵਰੀ 1956) ਅਮਰੀਕੀ ਆਸਟਰੇਲਵੀ ਅਦਾਕਾਰ, ਨਿਰਦੇਸ਼ਕ, ਪੇਸ਼ਕਾਰ ਅਤੇ ਲੇਖਕ ਹੈ। ਉਹ ਅਮਰੀਕਾ ਵਿੱਚ ਪੈਦਾ ਹੋਇਆ ਅਤੇ 12 ਸਾਲ ਦੀ ਉਮਰ ਵਿੱਚ ਆਸਟ੍ਰੇਲੀਆ ਮੁੰਤਕਿਲ ਹੋ ਗਿਆ ਅਤੇ ਸਿਡਨੀ ਦੇ ਨੈਸ਼ਨਲ ਇੰਸਟੀਚਿਊਟ ਆਫ਼ ਡਰਾਮੈਟਿਕ ਆਰਟ ਤੋਂ ਅਦਾਕਾਰੀ ਦੀ ਪੜ੍ਹਾਈ ਕੀਤੀ। ਮੇਡ ਮੈਕਸ ਅਤੇ ਲੀਥਲ ਵਿਪਨ ਵਰਗੇ ਮਸ਼ਹੂਰ ਸੀਰੀਅਲਾਂ ਵਿੱਚ ਨਾਮ ਕਮਾਉਣ ਦੇ ਬਾਦ ਉਸ ਨੇ ਬਰੇਵ ਹਾਰਟ ਵਰਗੀ ਅਕੈਡਮੀ ਐਵਾਰਡ ਯਾਫ਼ਤਾ ਫ਼ਿਲਮ ਬਣਾਈ ਜਿਸ ਵਿੱਚ ਉਸ ਨੇ ਨਿਰਦੇਸ਼ਨ ਅਤੇ ਕੇਂਦਰੀ ਕਿਰਦਾਰ ਦੇ ਅਹਿਮ ਫ਼ਰਜ਼ ਨਿਭਾਏ।
ਧਾਰਮਿਕ ਅਤੇ ਸਿਆਸੀ ਵਿਚਾਰ
ਨਿਹਚਾ
ਗਿਬਸਨ ਨੂੰ ਇੱਕ ਪਰੰਪਰਾਵਾਦੀ ਕੈਥੋਲਿਕ ਵਜੋਂ ਪਾਲਿਆ ਗਿਆ ਸੀ।[1]
ਹਵਾਲੇ
- ↑ 1.0 1.1 Wendy Grossman. "Is the Pope Catholic?". Dallas Observer. Retrieved September 20, 2007.