ਰਿਆਲ ਸੋਸੀਏਦਾਦ

ਰਿਅਲ ਸੋਸਿਏਦਾਦ
ਪੂਰਾ ਨਾਮਰਿਅਲ ਸੋਸਿਏਦਾਦ ਡੀ ਫੁੱਟਬਾਲ
ਸੰਖੇਪਟਸੌਰਿਉਰਦਿਨ (ਸਫੈਦ ਅਤੇ ਨੀਲੇ)
ਸਥਾਪਨਾ7 ਸਤੰਬਰ 1909[1]
ਮੈਦਾਨਅਨੋਏਤਾ
ਸਨ ਸੇਬਾਸਿਯਨ
ਸਮਰੱਥਾ32,200
ਪ੍ਰਧਾਨਜੋਕਿਨ ਅਪੇਰਿਬੇ
ਪ੍ਰਬੰਧਕਜਗੋਬਾ ਅਰਸਤੇ
ਲੀਗਲਾ ਲੀਗ
ਵੈੱਬਸਾਈਟClub website
Home colours
Away colours

ਰਿਅਲ ਸੋਸਿਏਦਾਦ ਡੀ ਫੁੱਟਬਾਲ, ਇੱਕ ਮਸ਼ਹੂਰ ਸਪੇਨੀ ਫੁੱਟਬਾਲ ਕਲੱਬ ਹੈ, ਇਹ ਸਨ ਸੇਬਾਸਿਯਨ, ਸਪੇਨ ਵਿਖੇ ਸਥਿੱਤ ਹੈ। ਇਹ ਅਨੋਏਤਾ, ਸਨ ਸੇਬਾਸਿਯਨ ਅਧਾਰਤ ਕਲੱਬ ਹੈ[2], ਜੋ ਲਾ ਲੀਗ ਵਿੱਚ ਖੇਡਦਾ ਹੈ।

ਹਵਾਲੇ

ਬਾਹਰੀ ਕੜੀਆਂ