ਲਾਲ ਬੀਨ ਪੇਸਟ
ਲਾਲ ਬੀਨ ਪੇਸਟ ਹੋਰ ਨਾਂ Adzuki bean paste ਮੁੱਖ ਸਮੱਗਰੀ Adzuki beans, sugar or honey
ਲਾਲ ਬੀਨ ਪੇਸਟ ਜਾਂ ਅਦਜ਼ੁਕੀ ਬੀਨ ਪੇਸਟ ਗੂੜੇ ਲਾਲ ਰੰਗ ਦਾ ਹੁੰਦਾ ਹੈ। ਇਸਨੂੰ ਜਪਾਨੀ ਮਿਠਾਈਆਂ, ਕੋਰੀਅਨ ਅਤੇ ਚੀਨੀ ਭੋਜਨ ਬਨਾਉਣ ਲਈ ਵਰਤਿਆ ਜਾਂਦਾ ਹੈ। ਅਦਜ਼ੁਕੀ ਬੀਨ ਨੂੰ ਉਬਾਲਕੇ ਉਸਨੂੰ ਮਸਲ ਲਿਆ ਜਾਂਦਾ ਹੈ ਫ਼ੇਰ ਚੀਨੀ ਅਤੇ ਸਹਿਤ ਨਾਲ ਇਸਨੂੰ ਮਿਠਾਸ ਦਿੱਤੀ ਜਾਂਦੀ ਹੈ। ਇੰਨਾਂ ਦੇ ਬੀਜ ਨੂੰ ਮਿੱਠਾ ਕਰਣ ਤੋਂ ਪਹਿਲਾਂ ਛਾਣਕੇ ਅੱਲਗ ਕਰ ਦਿੱਤਾ ਜਾਂਦਾ ਹੈ ਜਿਸ ਨਾਲ ਮਖਮਲੀ ਅਤੇ ਸਮਾਨ ਮਿਸ਼ਰਣ ਬੰਦਾ ਹੈ।[1]
Sandwich in Nagoya
ਨਿਰੁਕਤੀ
ਲਾਲ ਬੀਨ ਪੇਸਟ ਰਿਵਾਇਤੀ ਚੀਨੀ 紅 豆 沙 ਸਰਲ ਚੀਨੀ 红 豆 沙 Hanyu Pinyin hóngdòushā
ਪ੍ਰਤੀਲਿੱਪੀਆਂ Hanyu Pinyin hóngdòushā Jyutping hung4 dau6 saa1 Hokkien POJ angtaosa
Hangul 팥소 (patso) or 적두함Hanja 赤 豆 餡 ਪ੍ਰਤੀਲਿੱਪੀਆਂ Revised Romanization jeokduham
Kanji 餡 (an), 小 豆 餡 (azukian)
ਕਿਸਮਾਂ
ਲਾਲ ਬੀਨ ਪੇਸਟ ਨੂੰ ਇਸ ਦੇ ਇਕਸਾਰਤਾ ਅਨੁਸਾਰ ਗਰੇਡ ਕਿੱਤਾ ਜਾਂਦਾ ਹੈ। ਜਪਾਨੀ ਖਾਣੇ ਵਿੱਚ ਇਸਦੀ ਆਮ ਨਸਲਾਂ :
ਤਸੁਬੁਆਨ (粒餡), ਸਾਬਤ ਲਾਲ ਬੀਨ ਚੀਨੀ ਨਾਲ ਉਬਲੀ ਹੋਈ।
ਤਸੁਬੁਸ਼ੀਆਨ (潰し餡), ਜਿੱਥੇ ਫਲੀਆਂ ਨੂੰ ਉਬਾਲ ਕੇ ਮਸਲ ਦਿੱਤਾ ਜਾਂਦਾ ਹੈ।
ਕੋਸ਼ੀਆਨ (漉し餡), ਜਿਸਨੂੰ ਚਾਨਣੀ ਵਿੱਚੋਂ ਫ਼ੇਰਕੇ ਉਸਦੀ ਬਾਹਰਲੀ ਪਰਤ ਕੱਦ ਦਿੱਤੀ ਜਾਂਦੀ ਹੈ.
ਸਾਰਾਸ਼ੀਆਨ (晒し餡), ਜਿਸਨੂੰ ਸੁਕਾਕੇ ਦੁਬਾਰਾ ਪਾਣੀ ਨਾਲ ਮਿਲਾ ਦਿੱਤਾ ਜਾਂਦਾ ਹੈ।
Making Gyeongju bread with red bean paste [2] [3] [4] [5]
ਚੀਨੀ ਖਾਣੇ ਵਿੱਚ ਇਸਦੀ ਸਬਤੋਂ ਆਮ ਕਿਸਮਾਂ :
ਮਸਲੀ : ਅਦਜ਼ੁਕੀ ਬੀਨ ਨੂੰ ਉਬਾਲਕੇ ਉਸਨੂੰ ਮਾਲ ਲਿਆ ਜਾਂਦਾ ਹੈ. ਪੇਸਟ ਵਿੱਚ ਬੀਨ ਦੇ ਟੁੱਟੇ ਪੀਸ ਤੇ ਵੀ ਹੁੰਦੇ ਹਨ।
ਮੱਖਮਲੀ : ਅਦਜ਼ੁਕੀ ਬੀਨ ਨੂੰ ਉਬਾਲ ਲਿਆ ਜਾਂਦਾ ਬਿਨਾ ਉਸਨੂੰ ਮਸਲੇ ਅਤੇ ਚੀਨੀ ਪਾਏ ਅਤੇ ਪਤਲਾ ਕਰ ਦਿੱਤਾ ਜਾਂਦਾ ਹੈ. ਫੇਰ ਉਸਨੂੰ ਛਾਨਣੀ ਨਾਲ ਛਾਣ ਲਿਆ ਜਾਂਦਾ ਹੈ।
ਹਵਾਲੇ
The article is a derivative under the Creative Commons Attribution-ShareAlike License .
A link to the original article can be found here and attribution parties here
By using this site, you agree to the Terms of Use . Gpedia ® is a registered trademark of the Cyberajah Pty Ltd