ਸ਼ਿੰਡਲਰਜ਼ ਲਿਸਟ

ਸ਼ਿੰਡਲਰਜ਼ ਲਿਸਟ
Schindler's List
ਬਰਨੀਨਾਕ ਵਿਖੇ ਆਸਕਰ ਸ਼ਿੰਡਲਰ ਦਾ ਇੱਕ ਕਾਰਖ਼ਾਨਾ
ਨਿਰਦੇਸ਼ਕਸਟੀਵਨ ਸ਼ਪੀਲਬਰਕ
ਸਕਰੀਨਪਲੇਅਸਟੀਵਨ ਸਾਈਲੀਆਨ
ਨਿਰਮਾਤਾ
  • ਸਟੀਵਨ ਸ਼ਪੀਲਬਰਕ
  • ਗੈਰਲਦ ਆਰ. ਮੋਲਨ
  • ਬਰਾਂਕੋ ਲੁਸਟਿਸ਼
ਸਿਤਾਰੇ
  • ਲੀਅਮ ਨੀਸਨ
  • ਬੈੱਨ ਕਿੰਗਜ਼ਲੀ
  • ਰੈਲਫ਼ ਫ਼ੀਅਨਜ਼
  • ਕੈਰੋਲੀਨ ਗੁਡਾਲ
  • ਜਾਨਥਨ ਸਗਾਲ
  • ਐਂਬਥ ਡੇਵਿਡਸ
ਸਿਨੇਮਾਕਾਰਯਾਨੂਸ ਕਾਮਿਨਸਕੀ
ਸੰਪਾਦਕਮਾਈਕਲ ਕਾਨ
ਸੰਗੀਤਕਾਰਜਾਨ ਵਿਲੀਅਮਜ਼
ਪ੍ਰੋਡਕਸ਼ਨ
ਕੰਪਨੀ
ਐਂਬਲਿਨ ਐਂਟਰਟੇਨਮੈਂਟ
ਡਿਸਟ੍ਰੀਬਿਊਟਰਯੂਨੀਵਰਸਲ ਸਟੂਡੀਓਜ਼
ਰਿਲੀਜ਼ ਮਿਤੀਆਂ
ਮਿਆਦ
੧੯੭ ਮਿੰਟ[1]
ਦੇਸ਼
  • ਸੰਯੁਕਤ ਰਾਜ
ਭਾਸ਼ਾਅੰਗਰੇਜ਼ੀ
ਬਜ਼ਟ$੨੨ ਮਿਲੀਅਨ[2]
ਬਾਕਸ ਆਫ਼ਿਸ$੩੨੧.੨ ਮਿਲੀਅਨ[3]

ਸ਼ਿੰਡਲਰਜ਼ ਲਿਸਟ ੧੯੯੩ ਦੀ ਇੱਕ ਅਮਰੀਕੀ ਮਹਾਂਕਾਵ ਇਤਿਹਾਸਕ ਨਾਟਕੀ ਫ਼ਿਲਮ ਹੈ ਜੀਹਦਾ ਹਦਾਇਤਕਾਰ ਅਤੇ ਸਹਿ-ਨਿਰਮਾਤਾ ਸਟੀਵਨ ਸ਼ਪੀਲਬਰਕ ਅਤੇ ਲੇਖਕ [[ਸਟੀਵਨ ਸਾਈਲੀਆਨ ਹੈ। ਇਹ ਆਸਟੇਲੀਆਈ ਨਾਵਲਕਾਰ ਥਾਮਸ ਕਨੀਲੀ ਦੇ ਨਾਵਲ ਸ਼ਿੰਡਲਰਜ਼ ਆਰਕ ਦੀ ਬੁਨਿਆਦ 'ਤੇ ਬਣਾਈ ਗਈ ਹੈ। ਇਹ ਫ਼ਿਲਮ ਆਸਕਰ ਸ਼ਿੰਡਲਰ ਦੇ ਜੀਵਨ 'ਤੇ ਅਧਾਰਤ ਹੈ ਜੋ ਇੱਕ ਜਰਮਨ ਕਾਰੋਬਾਰੀ ਸੀ ਅਤੇ ਜੀਹਨੇ ਯਹੂਦੀ ਘੱਲੂਘਾਰੇ ਵੇਲੇ ਆਪਣੇ ਕਾਰਖ਼ਾਨਿਆਂ ਵਿੱਚ ਕੰਮ ਦੇ ਕੇ ਇੱਕ ਹਜ਼ਾਰ ਤੋਂ ਵੱਧ ਪੋਲੈਂਡ ਦੇ ਯਹੂਦੀ ਪਨਾਹਗੀਰਾਂ ਦੀਆਂ ਜ਼ਿੰਦਗੀਆਂ ਬਚਾਈਆਂ ਸਨ।

ਬਾਹਰਲੇ ਜੋੜ

Preview of references

  1. Freer 2001, p. 220.
  2. McBride 1997, p. 416.
  3. McBride 1997, p. 435.