ਸਾਂਤੀਆਗੋ ਦੇ ਕੋਮਪੋਸਤੇਲਾ ਵੱਡਾ ਗਿਰਜਾਘਰ

ਸਾਂਤੀਆਗੋ ਦੇ ਕੋਮਪੋਸਤੇਲਾ ਵੱਡਾ ਗਿਰਜਾਘਰ
ਵੱਡੇ ਗਿਰਜਾਘਰ ਦੀ ਪੱਛਮੀ ਦੀਵਾਰ
ਧਰਮ
ਮਾਨਤਾਰੋਮਨ ਕੈਥੋਲਿਕ
ਜ਼ਿਲ੍ਹਾਸਾਂਤੀਆਗੋ ਦੇ ਕੋਮਪੋਸਤੇਲਾ ਦੀ ਆਰਕਡਾਇਓਸੈਸ
Leadershipਆਰਕਬਿਸ਼ਪ ਜੂਲੀਆਨ ਬਾਰੀਓ ਬਾਰੀਓ
ਟਿਕਾਣਾ
ਟਿਕਾਣਾਸਾਂਤੀਆਗੋ ਦੇ ਕੋਮਪੋਸਤੇਲਾ, ਗਾਲੀਸੀਆ, ਸਪੇਨ
ਆਰਕੀਟੈਕਚਰ
ਕਿਸਮਵੱਡਾ ਗਿਰਜਾਘਰ
ਸ਼ੈਲੀਰੋਮਾਨੈਸਕ, ਗੌਥਿਕ, ਬਾਰੋਕ
ਨੀਂਹ ਰੱਖੀ1075
ਮੁਕੰਮਲ1211
ਵਿਸ਼ੇਸ਼ਤਾਵਾਂ
Direction of façadeਪੱਛਮ
ਸਮਰੱਥਾ1,200
ਲੰਬਾਈ100 metres (330 ft)
ਚੌੜਾਈ70 metres (230 ft)
Spire(s)2
UNESCO World Heritage Site
Official name: ਸਾਂਤੀਆਗੋ ਦੇ ਕੋਮਪੋਸਤੇਲਾ (ਪੁਰਾਣਾ ਕਸਬਾ)
Criteriai, ii, vi
Designated1985[1]
Reference no.320bis
Spanish Cultural Heritage
Official name: Catedral Igrexa Catedral Metropolitana
Designated22 ਅਗਸਤ 1896
Reference no.(R.I.) - 51 - 0000072 - 00000[2]
ਵੈੱਬਸਾਈਟ
www.catedraldesantiago.es

ਸਾਂਤੀਆਗੋ ਦੇ ਕੋਮਪੋਸਤੇਲਾ ਵੱਡਾ ਗਿਰਜਾਘਰ (ਗਾਲੀਸੀਅਨ: Catedral de Santiago de Compostela) ਵਿਸ਼ਵ ਵਿਰਾਸਤ ਟਿਕਾਣਾ ਸਾਂਤੀਆਗੋ ਦੇ ਕੋਮਪੋਸਤੇਲਾ ਵਿੱਚ ਸਥਿਤ ਇੱਕ ਵੱਡਾ ਗਿਰਜਾਘਰ ਹੈ। ਇੱਥੇ ਸੰਤ ਜੇਮਜ਼ ਨੂੰ ਦਫਨਾਇਆ ਗਿਆ ਸੀ ਜੋ ਈਸਾ ਮਸੀਹ ਦੇ ਪ੍ਰਚਾਰਕਾਂ ਵਿੱਚੋਂ ਇੱਕ ਸੀ।

ਇਤਿਹਾਸ

ਕਥਾ ਕੇ ਅਨੁਸਾਰ ਪ੍ਰਚਾਰਕ ਸੰਤ ਜੇਮਜ਼ ਇਸਾਈ ਮੱਤ ਨੂੰ ਇਬਰਾਨੀ ਪੈਨੀਸੂਲਾ ਵਿੱਚ ਲੈਕੇ ਆਏ। ਸੰਨ 44 ਵਿੱਚ ਜੇਰੂਸਲੇਮ ਵਿੱਚ ਉਹਨਾਂ ਦਾ ਸਰ ਕਲਮ ਕਰ ਦਿੱਤਾ ਗਿਆ। ਉਹਨਾਂ ਦੀ ਦੇਹ ਗਾਲੀਸੀਆ, ਸਪੇਨ ਵਿੱਚ ਲਿਆਂਦੀ ਗਈ। 3ਜੀ ਸਦੀ ਵਿੱਚ ਉਹਨਾਂ ਦੀ ਕਬਰ ਪ੍ਰਤੀ ਬੇਪ੍ਰਵਾਹੀ ਹੋਣ ਲੱਗੀ। ਕਥਾ ਦੇ ਅਨੁਸਾਰ ਸੰਨ 814 ਵਿੱਚ ਪੇਲਾਗੀਉਸ ਨੇ ਉਹਨਾਂ ਦੀ ਕਬਰ ਨੂੰ ਮੁੜ ਲਭਿਆ ਜਦ ਉਸਨੇ ਰਾਤ ਦੇ ਸਮੇਂ ਅਸਮਾਨ ਵਿੱਚ ਅਜੀਬ-ਓ-ਗਰੀਬ ਰੌਸ਼ਨੀ ਵੇਖੀ।

ਗੈਲਰੀ

ਪੁਸਤਕ ਸੂਚੀ

ਬਾਹਰੀ ਸਰੋਤ

ਹਵਾਲੇ

  1. "Santiago de Compostela (Old Town)". Whc.unesco.org. Retrieved 2011-01-10.
  2. "Catedral Igrexa Catedral Metropolitana". Patrimonio Historico - Base de datos de bienes inmuebles (in Spanish). Ministerio de Cultura. Retrieved 9 January 2011.{cite web}: CS1 maint: unrecognized language (link)