ਸਿਵਾਕਾਸੀ

ਸਿਵਾਕਾਸੀ
—  ਸ਼ਹਿਰ  —
ਦੇਸ ਭਾਰਤ
ਸੂਬਾ ਤਮਿਲਨਾਡੂ
ਸਿਵਾਕਾਸੀ ਦਾ ਇੱਕ ਮੰਦਰ

ਸਿਵਾਕਾਸੀ ਭਾਰਤ ਦੇ ਤਮਿਲਨਾਡੂ ਸੂਬੇ ਦਾ ਇੱਕ ਸ਼ਹਿਰ ਹੈ| ਇਹ ਪਟਾਕੇ ਬਣਾਉਣ ਦੀਆਂ ਫੈਕਟਰੀਆਂ ਵਾਸਤੇ ਮਸ਼ਹੂਰ ਹੈ| ਸਿਵਾਕਾਸੀ ਵਿੱਚ ੮੦੦੦ ਦੇ ਕਰੀਬ ਛੋਟੀਆਂ ਵੱਡੀਆਂ ਪਟਾਕੇ ਬਣਾਉਣ ਦੀਆਂ ਫੈਕਟਰੀਆਂ ਹਨ|

ਪਟਾਕਿਆਂ ਦੀ ਫੈਕਟਰੀ ਵਿੱਚ ਕੰਮ ਕਰਦੀਆਂ ਜਨਾਨੀਆਂ

ਬਾਹਰੀ ਕੜੀਆਂ