12 ਅਗਸਤ
12 ਅਗਸਤ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 224ਵਾਂ (ਲੀਪ ਸਾਲ ਵਿੱਚ 225ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 141 ਦਿਨ ਬਾਕੀ ਹਨ।
ਵਾਕਿਆ
ਵਿਕਰਮ ਸਾਰਾਭਾਈ
ਜਨਮ
ਦਿਹਾਂਤ
- 1602 – ਅਕਬਰ ਦੇ ਦਰਬਾਰ ਦੇ ਫ਼ਾਰਸੀ-ਵਿਦਵਾਨ ਅਤੇ ਵਜੀਰ ਸ਼ੇਖ ਅਬੁਲ ਫ਼ਜ਼ਲ ਦਾ ਦਿਹਾਂਤ।
- 1936 – ਭਾਰਤੀ ਇਨਕਲਾਬ ਦੀ ਮਹਾਂ ਮਾਤਾ ਮੈਡਮ ਕਾਮਾ ਦਾ ਦਿਹਾਂਤ ਹੋਇਆ।
- 1955 – ਜਰਮਨ ਨਾਵਲਕਾਰ, ਕਹਾਣੀ ਲੇਖਕ, ਸਮਾਜਿਕ ਆਲੋਚਕ, ਮਾਨਵਸੇਵਕ, ਨਿਬੰਧਕਾਰ, ਨੋਬਲ ਇਨਾਮ ਜੇਤੂ ਟਾਮਸ ਮਾਨ ਦਾ ਦਿਹਾਤ।
- 1997 – ਟੀ-ਸੀਰੀਜ਼ ਸੰਗੀਤ ਲੇਬਲ ਦਾ ਬਾਨੀ, ਬਾਲੀਵੁੱਡ ਦਾ ਫਿਲਮ ਨਿਰਮਾਤਾ ਗੁਲਸ਼ਨ ਕੁਮਾਰ ਦਾ ਕਤਲ ਕਰ ਦਿਤਾ ਗਿਆ।
- 1827 – ਅੰਗਰੇਜੀ ਕਵੀ ਅਤੇ ਚਿੱਤਰਕਾਰ ਵਿਲੀਅਮ ਬਲੇਕ ਦਾ ਦਿਹਾਂਤ।
|
ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ।
|
|