1887
ਸਦੀ: | 18ਵੀਂ ਸਦੀ – 19ਵੀਂ ਸਦੀ – 20ਵੀਂ ਸਦੀ |
---|---|
ਦਹਾਕਾ: | 1850 ਦਾ ਦਹਾਕਾ 1860 ਦਾ ਦਹਾਕਾ 1870 ਦਾ ਦਹਾਕਾ – 1880 ਦਾ ਦਹਾਕਾ – 1890 ਦਾ ਦਹਾਕਾ 1900 ਦਾ ਦਹਾਕਾ 1910 ਦਾ ਦਹਾਕਾ |
ਸਾਲ: | 1884 1885 1886 – 1887 – 1888 1889 1890 |
1887 19ਵੀਂ ਸਦੀ ਅਤੇ 1880 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਸ਼ਨੀਵਾਰ ਨੂੰ ਸ਼ੁਰੂ ਹੋਇਆ।
ਘਟਨਾ
- 30 ਦਸੰਬਰ–ਦਸ ਲੱਖ ਔਰਤਾਂ ਨੇ ਦਸਤਖ਼ਤ ਕਰ ਕੇ ਇੱਕ ਪਟੀਸ਼ਨ ਇੰਗਲੈਂਡ ਦੀ ਰਾਣੀ ਵਿਕਟੋਰੀਆ ਨੂੰ ਦਿਤੀ ਜਿਸ ਵਿੱਚ ਮੰਗ ਕੀਤੀ ਹੋਈ ਸੀ ਕਿ ਪਬਲਿਕ ਹਾਊਸ ਐਤਵਾਰ ਦੇ ਦਿਨ ਬੰਦ ਰੱਖਣ ਦਾ ਹੁਕਮ ਜਾਰੀ ਕੀਤਾ ਜਾਵੇ ਤਾਂ ਜੋ ਮਰਦ ਘੱਟੋ-ਘੱਟ ਐਤਵਾਰ ਤਾਂ ਘਰਾਂ ਵਿੱਚ ਰਹਿ ਸਕਣ।
ਜਨਮ
- 22 ਦਸੰਬਰ–ਭਾਰਤ ਦੇ ਮਸ਼ਹੂਰ ਵਿਗਿਆਨੀ ਸ਼੍ਰੀਨਿਵਾਸ ਰਾਮਾਨੁਜਨ ਦਾ ਜਨਮ ਹੋਇਆ।
ਮਰਨ
- 26 ਫ਼ਰਵਰੀ – ਭਾਰਤੀ ਦੀ ਪਹਿਲੀ ਡਾਕਟਰ ਆਨੰਦੀ ਗੋਪਾਲ ਜੋਸ਼ੀ ਦੀ ਮੌਤ। (ਜਨਮ 1865)