14 ਮਾਰਚ

<< ਮਾਰਚ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2
3 4 5 6 7 8 9
10 11 12 13 14 15 16
17 18 19 20 21 22 23
24 25 26 27 28 29 30
31  
2024

14 ਮਾਰਚ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 73ਵਾਂ (ਲੀਪ ਸਾਲ ਵਿੱਚ 74ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 292 ਦਿਨ ਬਾਕੀ ਹਨ।

ਵਾਕਿਆ

  • 1489 – ਸਾਈਪਰਸ ਦੀ ਰਾਣੀ ਕੈਥਰੀਨ ਕੋਰਨਾਰੋ ਨੇ ਆਪਣਾ ਦੇਸ਼ ਵੀਨਸ ਇਟਲੀ ਨੂੰ ਵੇਚ ਦਿੱਤਾ।
  • 1558 – ਫਰਡੀਨੈਂਡ ਪਹਿਲੇ ਨੂੰ ਰੋਮ ਦਾ ਸ਼ਾਸਕ ਨਿਯੁਕਤ ਕੀਤਾ ਗਿਆ।
  • 1914ਸਰਬੀਆ ਅਤੇ ਤੁਰਕੀ ਨੇ ਸ਼ਾਂਤੀ ਸੰਧੀ 'ਤੇ ਦਸਤਖਤ ਕੀਤੇ।
  • 1914ਦੂਜਾ ਵਿਸ਼ਵ ਯੁਧ 'ਚ ਬਰਤਾਨੀਆ ਫੌਜ਼ਾ ਨੇ ਜਰਮਨੀ ਦੇ ਬਾਈਫੇਲਡ ਪੁੱਲ ਤੇ 22 ਹਜ਼ਾਰ ਪੌਂਡ ਦਾ ਗ੍ਰਾਂਡ ਸਲੈਮ ਬੰਬ ਸੁਟਿਆ।
  • 1916ਜਰਮਨੀ ਨੇ ਵਰਦੂਨ ਤੇ ਹਮਲਾ ਕੀਤਾ ਜਿਸ ਤੇ ਲੱਖਾਂ ਲੋਕ ਮਾਰੇ ਗਏ।
  • 1923ਜਰਮਨੀ ਦੇ ਸੁਪਰੀਮ ਕੋਰਟ ਨੇ ਨਾਜੀ ਪਾਰਟੀ 'ਤੇ ਰੋਕ ਲਗਾਈ।
  • 1931 – ਨਿਰਦੇਸ਼ਕ ਅਰਦੇਸ਼ਿਰ ਇਰਾਨੀ ਦੀ ਪਹਿਲੀ ਬੋਲਤੀ ਫ਼ਿਲਮ ਆਲਮ ਆਰਾ ਮੁੰਬਈ'ਚ ਰਿਲੀਜ ਹੋਈ।
  • 1951 – ਕੋਰੀਆ ਯੁੱਧ ਦੌਰਾਨ ਅਮਰੀਕੀ ਅਤੇ ਸੰਯੁਕਤ ਰਾਸ਼ਟਰ ਦੀ ਫੌਜ ਨੇ ਸਿਓਲ 'ਤੇ ਕੰਟਰੋਲ ਕੀਤਾ।
  • 1955 – ਪ੍ਰਿੰਸ ਮਹੇਂਦਰ ਬੀਰ ਵਿਕਰਮ ਸ਼ਾਹ ਦੇਵ ਨੇਪਾਲ ਦੇ ਸਮਰਾਟ ਬਣੇ।
  • 1958ਅਮਰੀਕਾ ਨੇ ਨਵਾਡਾ 'ਚ ਪਰਮਾਣੂੰ ਪਰਖ ਕੀਤਾ।
  • 1971 – ਮਸ਼ਹੂਰ ਗਾਇਕ ਗਰੁੱਪ ਰੋਲਿੰਗ ਸਟੋਨ ਟੈਕਸ ਤੋਂ ਬਚਣ ਲਈ ਇੰਗਲੈਂਡ ਨੂੰ ਛੱਡ ਕੇ ਫ੍ਰਾਂਸ ਚਲਾ ਗਿਆ।
  • 1995 – ਪਹਿਲੀ ਵਾਰ 13 ਪੁਲਾੜ ਯਾਤਰੀ ਪੁਲਾੜ 'ਚ ਪਹੁੰਚੇ।
  • 1998ਸੋਨੀਆ ਗਾਂਧੀ ਕਾਂਗਰਸ ਦੀ ਪ੍ਰਧਾਨ ਬਣੀ।

ਜਨਮ

ਅਲਬਰਟ ਆਈਨਸਟਾਈਨ
ਕਾਰਲ ਮਾਰਕਸ
ਇਰੋਮ ਸ਼ਰਮੀਲਾ

ਦਿਹਾਂਤ