1889
1889 88 19ਵੀਂ ਸਦੀ ਅਤੇ 1880 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਮੰਗਲਵਾਰ ਨੂੰ ਸ਼ੁਰੂ ਹੋਇਆ।
ਘਟਨਾ
- 8 ਜਨਵਰੀ – ਪਹਿਲਾ ਕੰਪਿਊਟਰ ਪੇਟੈਂਟ ਕਰਵਾਇਆ ਗਿਆ।
- 16 ਜਨਵਰੀ – ਆਸਟਰੇਲੀਆ ਦਾ ਸਭ ਤੋਂ ਵੱਧ ਗਰਮ ਦਿਨ 53 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ।
- 2 ਅਪਰੈਲ – ਚਾਰਲੀ ਹਾਲ ਨੇ ਅਲਮੀਨੀਅਮ ਧਾਤ ਨੂੰ ਪੇਟੈਂਟ ਕਰਵਾਇਆ।
- 30 ਮਈ – ਔਰਤਾਂ ਵਾਸਤੇ ਮੌਜੂਦਾ ਰੂਪ ਵਾਲੀ ਬਰੇਜ਼ੀਅਰ ਦੀ ਕਾਢ ਕੱਢੀ ਗਈ।
- 8 ਜੁਲਾਈ – ‘ਵਾੱਲ ਸਟਰੀਟ ਜਰਨਲ’ ਛਪਣਾ ਸ਼ੁਰੂ ਹੋਇਆ।
ਜਨਮ
- 4 ਅਪਰੈਲ – ਭਾਰਤੀ ਪੱਤਰਕਾਰ, ਕਵੀ ਅਤੇ ਡਰਾਮ ਲੇਖਕ ਮੱਖਣਲਾਲ ਚਤੁਰਵੇਦੀ ਦਾ ਜਨਮ ਹੋਇਆ।
ਮਰਨ
|
ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ।
|
|