7 ਜੂਨ

<< ਜੂਨ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30  
2025

7 ਜੂਨ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 158ਵਾਂ (ਲੀਪ ਸਾਲ ਵਿੱਚ 159ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 207 ਦਿਨ ਬਾਕੀ ਹਨ।

ਵਾਕਿਆ

ਮਹੇਸ਼ ਭੂਪਤੀ

ਜਨਮ

ਮੌਤ

  • 1848– ਰੂਸੀ ਸਾਹਿਤ ਆਲੋਚਕ ਵਿਸਾਰੀਓਨ ਬੇਲਿੰਸਕੀ ਦਾ ਦਿਹਾਂਤ।
  • 1866– ਸੁਕੁਆਮਿਸ਼ ਕਬੀਲੇ (ਸੁਕੁਆਮਿਸ਼) ਅਤੇ ਡੂਵਾਮਿਸ਼ ਮੂਲ ਨਿਵਾਸੀਆਂ ਦਾ ਮੁਖੀ ਚੀਫ਼ ਸਿਆਟਲ ਦਾ ਦਿਹਾਂਤ।
  • 1954– ਬ੍ਰਿਟਿਸ਼ ਪਾਇਨੀਅਰਿੰਗ ਕੰਪਿਊਟਰ ਵਿਗਿਆਨੀ, ਗਣਿਤਸ਼ਾਸਤਰੀ, ਤਰਕਸ਼ਾਸਤਰੀ ਅਲਾਨ ਟੂਰਿੰਗ ਦਾ ਦਿਹਾਂਤ।
  • 1967– ਅਮਰੀਕੀ ਕਵੀ, ਲੇਖਕ, ਆਲੋਚਕ, ਅਤੇ ਵਿਅੰਗਕਾਰ ਡਰੋਥੀ ਪਾਰਕਰ ਦਾ ਦਿਹਾਂਤ।
  • 1970– ਅੰਗਰੇਜ਼ੀ ਨਾਵਲਕਾਰ, ਨਿੱਕੀ ਕਹਾਣੀ ਲੇਖਕ, ਨਿਬੰਧਕਾਰ ਅਤੇ ਓਪੇਰਾ-ਲੇਖਕ ਈ ਐਮ ਫੋਰਸਟਰ ਦਾ ਦਿਹਾਂਤ।
  • 1980– ਪੈਰਿਸ ਦਾ ਲੇਖਕ ਹੈਨਰੀ ਮਿੱਲਰ ਦਾ ਦਿਹਾਂਤ।
  • 1993– ਕ੍ਰੋਏਸ਼ੀਅਨ ਪੇਸ਼ੇਵਰ ਬਾਸਕਟਬਾਲ ਖਿਡਾਰੀ ਡਰੈਜਿਨ ਪੈਟਰੋਵਿਕ ਦਾ ਦਿਹਾਂਤ।
  • 2002– ਭਾਰਤ ਦੇ 5ਵੇਂ ਉਪ ਰਾਸ਼ਟਰਪਤੀ ਸ੍ਰੀ ਬੀ. ਡੀ. ਜੱਤੀ ਦਾ ਦਿਹਾਂਤ।
  • 2009– ਫੈਸੀਨੇਟਿੰਗ ਵੁਮੈਨਹੁੱਡ ਲਹਿਰ ਦੀ ਸੰਸਥਾਪਕ ਹੈਲੇਨ ਐਂਡੇਲਿਨ ਦਾ ਦਿਹਾਂਤ।
  • 2011– ਬੰਗਲਾਦੇਸ਼ੀ ਕਲਾਕਾਰ ਅਤੇ 1983 ਵਿਚ ਏਕੁਸ਼ੀ ਪਦਕ ਅਤੇ 1999 ਵਿਚ ਆਜ਼ਾਦੀ ਦਿਵਸ ਪੁਰਸਕਾਰ ਜੇਤੂ ਮੁਹੰਮਦ ਕਿਬਰੀਆ ਦਾ ਦਿਹਾਂਤ।
  • 2019– ਹਿੰਦੀ-ਉਰਦੂ ਦੇ ਮਸ਼ਹੂਰ ਲੇਖਕ ਅਤੇ ਪੱਤਰਕਾਰ ਫਿਰੋਜ਼ ਅਸ਼ਰਫ ਦਾ ਦਿਹਾਂਤ।