9 ਜਨਵਰੀ

<< ਜਨਵਰੀ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2 3 4
5 6 7 8 9 10 11
12 13 14 15 16 17 18
19 20 21 22 23 24 25
26 27 28 29 30 31  
2025

25 ਪੋਹ ਨਾ: ਸ਼ਾ:

9 ਜਨਵਰੀ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ 9ਵਾਂ ਦਿਨ ਹੁੰਦਾ ਹੈ। ਸਾਲ ਦੇ 356 (ਲੀਪ ਸਾਲ ਵਿੱਚ 357) ਦਿਨ ਬਾਕੀ ਹੁੰਦੇ ਹਨ।

ਵਾਕਿਆ

  • 1765ਸਿੱਖਾਂ ਦਾ ਦਿੱਲੀ 'ਤੇ ਹਮਲਾ।
  • 1793 – ਜੀਨ ਪੀਅਰ ਬਲੈਨਚਰਡ ਅਮਰੀਕਾ ਵਿੱਚ ਪਹਿਲੀ ਵਾਰ ਗ਼ੁਬਾਰੇ ਵਿੱਚ ਉਡਿਆ। ਹਵਾਈ ਜਹਾਜ਼ ਦੀ ਕਾਢ ਦੀ ਸੋਚ ਇਸੇ ਤੋਂ ਸ਼ੁਰੂ ਹੋਈ।
  • 1799ਇੰਗਲੈਂਡ ਵਿੱਚ ਪਹਿਲੀ ਵਾਰ ਆਮਦਨ ਕਰ ਸ਼ੁਰੂ ਕੀਤਾ ਗਿਆ। ਇਹ ਇੱਕ ਪੌਂਡ ਆਮਦਨੀ 'ਤੇ ਦੋ ਸ਼ਲਿੰਗ (10 ਪੈਂਸ), ਯਾਨਿ 10% ਸੀ।
  • 1851ਨਿਊਯਾਰਕ ਵਿੱਚ ਯੂ.ਐਨ.ਓ. ਦਾ ਹੈੱਡਕੁਆਰਟਰ ਸ਼ੁਰੂ ਹੋਇਆ।
  • 1969 – ਸੁਪਰਸੌਨਿਕ ਕੰਕੌਰਡ ਨੇ ਇੰਗਲੈਂਡ ਦੇ ਸ਼ਹਿਰ ਬਰਿਸਟ ਤੋਂ ਪਹਿਲੀ ਉਡਾਨ ਭਰੀ।
  • 1980ਮੱਕੇ ਵਿੱਚ ਇਕੋ ਦਿਨ ਵਿੱਚ 63 ਬੰਦਿਆਂ ਦੇ ਸਿਰ ਕਲਮ ਕੀਤੇ ਗਏ।
  • 1983 – ਬੁਧੀਜੀਵੀ ਕਨਵੈਨਸ਼ਨ ਵਲੋਂ ਧਰਮ ਯੁਧ ਮੋਰਚਾ ਦੀ ਹਮਾਇਤ।
  • 2007ਐਪਲ ਕੰਪਨੀ ਦੇ CEO ਸਟੀਵ ਜੋਬਸ ਨੇ ਪਹਿਲੇ ਆਈ ਫੋਨ ਦਾ ਉਦਾਘਟਨ ਕਿੱਤਾ।
  • 2012ਯੂਨਾਨ ਦੇ ਇੱਕ ਅਜਾਇਬ ਘਰ ਵਿਚੋਂ ਪਾਬਲੋ ਪਿਕਾਸੋ ਦੀ ਪੇਂਟਿੰਗ ਚੋਰੀ ਹੋਈ।

ਜਨਮ

ਹਰਗੋਬਿੰਦ ਖੁਰਾਣਾ
ਮਹਿੰਦਰ ਕਪੂਰ

ਦਿਹਾਂਤ