ਅਰਨਸਟ ਰਦਰਫ਼ੋਰਡ
ਸਹੀ ਸਨਮਾਨਯੋਗ ਲਾਟ ਰਦਰਫ਼ੋਰਡ ਅਵ ਨੈੱਲਸਨ | |
---|---|
ਜਨਮ | 30 ਅਗਸਤ 1871 ਬ੍ਰਾਈਟਵਾਟਰ, ਤਸਮਾਨ ਜ਼ਿਲ੍ਹਾ, ਨਿਊਜ਼ੀਲੈਂਡ |
ਮੌਤ | 19 ਅਕਤੂਬਰ 1937 (66 ਵਰ੍ਹੇ) ਕੈਂਬਰਿਜ, ਇੰਗਲੈਂਡ, ਯੂ.ਕੇ. |
ਨਾਗਰਿਕਤਾ | ਨਿਊਜ਼ੀਲੈਂਡ, ਸੰਯੁਕਤ ਬਾਦਸ਼ਾਹੀ |
ਅਲਮਾ ਮਾਤਰ | ਕੈਂਟਰਬਰੀ ਯੂਨੀਵਰਸਿਟੀ ਕੈਂਬਰਿਜ ਯੂਨੀਵਰਸਿਟੀ |
ਲਈ ਪ੍ਰਸਿੱਧ | Father of nuclear physics Rutherford model Rutherford scattering Rutherford backscattering spectroscopy Discovery of proton Rutherford (unit) Coining the term 'artificial disintegration' |
ਪੁਰਸਕਾਰ | ਰਮਫ਼ੋਰਡ ਤਗਮਾ (1904) ਰਸਾਇਣਕੀ ਵਿੱਚ ਨੋਬਲ ਇਨਾਮ (1908) ਐਲੀਅਟ ਕ੍ਰੈਸਨ ਤਗਮਾ (1910) ਮੈਟਿਊਚੀ ਤਗਮਾ (1913) ਕੋਪਲੀ ਤਗਮਾ (1922) ਫ਼ਰੈਂਕਲਿਨ ਤਗਮਾ (1924) ਐਲਬਰਟ ਤਗਮਾ (1928) ਫ਼ੈਰਾਡੇਅ ਤਗਮਾ (1930) |
ਵਿਗਿਆਨਕ ਕਰੀਅਰ | |
ਖੇਤਰ | ਭੌਤਿਕੀ ਅਤੇ ਰਸਾਇਣਕੀ |
ਅਦਾਰੇ | ਮੈਕਗਿਲ ਯੂਨੀਵਰਸਿਟੀ ਮੈਨਚੈਸਟਰ ਯੂਨੀਵਰਸਿਟੀ |
ਅਕਾਦਮਿਕ ਸਲਾਹਕਾਰ | ਐਲਗਜ਼ੈਂਡਰ ਬਿਕਰਟਨ ਜੇ. ਜੇ. ਥੌਮਸਨ |
ਡਾਕਟੋਰਲ ਵਿਦਿਆਰਥੀ | Nazir Ahmed Norman Alexander Edward Victor Appleton Robert William Boyle Rafi Muhammad Chaudhry Alexander MacAulay Cecil Powell Henry DeWolf Smyth Ernest Walton C. E. Wynn-Williams Yulii Borisovich Khariton |
ਹੋਰ ਉੱਘੇ ਵਿਦਿਆਰਥੀ | Edward Andrade Edward Victor Appleton Patrick Blackett Niels Bohr Bertram Boltwood Harriet Brooks Teddy Bullard James Chadwick John Cockcroft Charles Galton Darwin Charles Drummond Ellis Kazimierz Fajans Hans Geiger Otto Hahn Douglas Hartree Pyotr Kapitsa George Laurence Iven Mackay Ernest Marsden Mark Oliphant Thomas Royds Frederick Soddy |
Influenced | ਹੈਨਰੀ ਮੋਜ਼ਲੀ ਹਾਂਸ ਗਾਈਗਰ ਐਲਬਰਟ ਬੋਮੌਂਟ ਵੁੱਡ |
ਦਸਤਖ਼ਤ | |
ਅਰਨਸਟ ਰਦਰਫ਼ੋਰਡ, ਨੈੱਲਸਨ ਦਾ ਪਹਿਲਾ ਬੈਰਨ ਰਦਰਫ਼ੋਰਡ,[1] (30 ਅਗਸਤ 1871 - 19 ਅਕਤੂਬਰ 1937) ਇੱਕ ਨਿਊਜ਼ੀਲੈਂਡ ਦਾ ਜੰਮਪਲ ਬਰਤਾਨਵੀ ਭੌਤਿਕ ਵਿਗਿਆਨੀ ਸੀ ਜਿਹਨੂੰ ਪਰਮਾਣੂ ਭੌਤਿਕੀ ਦਾ ਪਿਤਾ ਆਖਿਆ ਜਾਂਦਾ ਹੈ।[2] ਇਨਸਾਈਕਲੋਪੀਡੀਆ ਬ੍ਰਿਟੈਨੀਕਾ ਇਹਨੂੰ ਮਾਈਕਲ ਫ਼ੈਰਾਡੇਅ (1791-1867) ਦੇ ਵੇਲੇ ਤੋਂ ਬਾਅਦ ਦਾ ਸਭ ਤੋਂ ਮਹਾਨ ਪ੍ਰਯੋਗੀ ਮੰਨਦੀ ਹੈ।[2]
ਹਵਾਲੇ
- ↑ doi:10.1098/rsbm.1938.0025
This citation will be automatically completed in the next few minutes. You can jump the queue or expand by hand - ↑ 2.0 2.1 "Ernest Rutherford, Baron Rutherford of Nelson". Encyclopædia Britannica.