ਡਬਲਿਨ

ਡਬਲਿਨ
ਸਮਾਂ ਖੇਤਰਯੂਟੀਸੀ0
 • ਗਰਮੀਆਂ (ਡੀਐਸਟੀ)ਯੂਟੀਸੀ+1

ਡਬਲਿਨ (ਆਇਰਲੈਂਡੀ:Baile Átha Cliath ਰੁਕੇ ਹੋਏ ਪੱਤਣ ਦਾ ਨਗਰ, ਉਚਾਰਨ [blʲaˈklʲiə] ਜਾਂ Áth Cliath, [aː klʲiə], ਕੁਝ ਵਾਰ Duibhlinn) ਆਇਰਲੈਂਡ ਦੀ ਰਾਜਧਾਨੀ ਅਤੇ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰ ਹੈ।[2][3] ਇਸ ਦਾ ਅੰਗਰੇਜ਼ੀ ਨਾਂ ਆਇਰਲੈਂਡੀ ਨਾਂ Dubhlinn ਤੋਂ ਆਇਆ ਹੈ ਜਿਸਦਾ ਅਰਥ "ਕਾਲਾ ਟੋਭਾ" ਹੈ। ਇਹ ਸ਼ਹਿਰ ਆਇਰਲੈਂਡ ਦੇ ਪੂਰਬੀ ਤਟ ਦੇ ਮੱਧ-ਬਿੰਦੂ ਉੱਤੇ, ਲਿਫ਼ੀ ਦਰਿਆ ਦੇ ਮੂੰਹ ਉੱਤੇ ਅਤੇ ਡਬਲਿਨ ਇਲਾਕਾ ਦੇ ਕੇਂਦਰ ਵਿੱਚ ਸਥਿਤ ਹੈ।

ਹਵਾਲੇ

  1. "Dublin City Council, Dublin City Coat of Arms". Dublincity.ie. Archived from the original on 11 ਨਵੰਬਰ 2013. Retrieved 17 June 2010. {cite web}: Unknown parameter |dead-url= ignored (|url-status= suggested) (help)
  2. "The Growth and Development of Dublin". Archived from the original (PDF) on 30 ਮਾਰਚ 2013. Retrieved 30 December 2010. {cite web}: Unknown parameter |dead-url= ignored (|url-status= suggested) (help)
  3. "Primate City Definition and Examples". Retrieved 21 October 2009.