ਮਾਰੀਆਹਾਮ
ਮਾਰੀਆਹਾਮ | ||
---|---|---|
ਕਸਬਾ | ||
Mariehamns stad | ||
ਦੇਸ਼ | ਫ਼ਿਨਲੈਂਡ | |
ਇਲਾਕਾ | ਓਲਾਂਦ | |
ਉੱਪ-ਇਲਾਕਾ | ਮਾਰੀਆਹਾਮ | |
ਐਲਾਨ | 1861 | |
ਸਰਕਾਰ | ||
• ਸ਼ਹਿਰਦਾਰ | ਐਡਗਰ ਵਿਕਸ਼ਟਰੋਮ | |
ਸਮਾਂ ਖੇਤਰ | ਯੂਟੀਸੀ+੨ (EET) | |
• ਗਰਮੀਆਂ (ਡੀਐਸਟੀ) | ਯੂਟੀਸੀ+੩ (EEST) | |
ਵੈੱਬਸਾਈਟ | www.mariehamn.ax |
ਮਾਰੀਆਹਾਮ (ਫ਼ਿਨਲੈਂਡੀ: [Maarianhamina] Error: {Lang}: text has italic markup (help)) ਫ਼ਿਨਲੈਂਡੀ ਖ਼ੁਦਮੁਖ਼ਤਿਆਰੀ ਅਧੀਨ ਇੱਕ ਅਜ਼ਾਦ ਇਲਾਕੇ ਓਲਾਂਦ ਦੀ ਰਾਜਧਾਨੀ ਹੈ। ਇਹ ਓਲਾਂਦ ਦੀ ਸਰਕਾਰ ਅਤੇ ਸੰਸਦ ਦਾ ਟਿਕਾਣਾ ਹੈ ਅਤੇ ਓਲਾਂਦ ਦੀ 40 ਫ਼ੀਸਦੀ ਅਬਾਦੀ ਇੱਥੇ ਹੀ ਵਸਦੀ ਹੈ। ਇੱਥੋਂ ਦੇ ਸਾਰੇ ਲੋਕ ਸਵੀਡਨੀ-ਭਾਸ਼ੀ ਹਨ ਅਤੇ ਲਗਭਗ 88 ਫ਼ੀਸਦੀ ਲੋਕਾਂ ਦੀ ਇਹ ਮਾਂ-ਬੋਲੀ ਹੈ।
ਵਿਕੀਮੀਡੀਆ ਕਾਮਨਜ਼ ਉੱਤੇ ਮਾਰੀਆਹਾਮ ਨਾਲ ਸਬੰਧਤ ਮੀਡੀਆ ਹੈ।