ਲਕਸਮਬਰਗ (ਸ਼ਹਿਰ)

ਲਕਸਮਬਰਗ ਸ਼ਹਿਰ
Stad Lëtzebuerg (Luxembourgish)

Ville de Luxembourg (ਫ਼ਰਾਂਸੀਸੀ)
Stadt Luxemburg (German)

ਕਮਿਊਨ
ਲਕਸਮਬਰਗ ਸ਼ਹਿਰ ਦਾ ਦਿੱਸਹੱਦਾ
ਲਕਸਮਬਰਗ ਸ਼ਹਿਰ ਦਾ ਦਿੱਸਹੱਦਾ
Coat of arms of ਲਕਸਮਬਰਗ ਸ਼ਹਿਰ
ਲਕਸਮਬਰਗ ਦਾ ਨਕਸ਼ਾ ਜਿਸ ਵਿੱਚ ਲਕਸਮਬਰਗ ਸ਼ਹਿਰ ਨੂੰ ਸੰਤਰੀ ਰੰਗ 'ਚ ਉਭਾਰਿਆ ਗਿਆ ਹੈ, ਜ਼ਿਲ੍ਹਾ ਗੂੜ੍ਹੇ ਸਲੇਟੀ ਰੰਗ 'ਚ ਹੈ ਅਤੇ ਛਾਉਣੀ ਗੂੜ੍ਹੇ ਲਾਲ 'ਚ
ਲਕਸਮਬਰਗ ਦਾ ਨਕਸ਼ਾ ਜਿਸ ਵਿੱਚ ਲਕਸਮਬਰਗ ਸ਼ਹਿਰ ਨੂੰ ਸੰਤਰੀ ਰੰਗ 'ਚ ਉਭਾਰਿਆ ਗਿਆ ਹੈ, ਜ਼ਿਲ੍ਹਾ ਗੂੜ੍ਹੇ ਸਲੇਟੀ ਰੰਗ 'ਚ ਹੈ ਅਤੇ ਛਾਉਣੀ ਗੂੜ੍ਹੇ ਲਾਲ 'ਚ
ਦੇਸ਼ਫਰਮਾ:Country data ਲਕਸਮਬਰਗ
ਲਕਸਮਬਰਗਲਕਸਮਬਰਗ
ਛਾਉਣੀਲਕਸਮਬਰਗ
ਸਰਕਾਰ
 • MayorLydie Polfer
ਖੇਤਰ
 • ਕੁੱਲ51.46 km2 (19.87 sq mi)
 • ਰੈਂਕ੧੧੬ 'ਚੋਂ 4th
Highest elevation
402 m (1,319 ft)
 • Rank੧੧੬ 'ਚੋਂ ਫਰਮਾ:ਲਕਸਮਬਰਗੀ ਪਰਗਣਾ ਉੱਚਾ ਦਰਜਾ
Lowest elevation
230 m (750 ft)
 • Rank੧੧੬ 'ਚੋਂ 45th
ਆਬਾਦੀ
 (੨੦੧੧)
 • ਕੁੱਲ94,034
 • ਰੈਂਕ੧੧੬ 'ਚੋਂ 1st
 • ਘਣਤਾ1,800/km2 (4,700/sq mi)
  • ਰੈਂਕ੧੧੬ 'ਚੋਂ 2nd
ਸਮਾਂ ਖੇਤਰਯੂਟੀਸੀ+੧ (ਸੀਈਟੀ)
 • ਗਰਮੀਆਂ (ਡੀਐਸਟੀ)ਯੂਟੀਸੀ+੨ (ਸੀਈਐੱਸਟੀ)
LAU ੨LU00011001
ਵੈੱਬਸਾਈਟvdl.lu
ਲਕਸਮਬਰਗ ਦਾ ਸ਼ਹਿਰ: ਇਹਦੇ ਪੁਰਾਣੇ ਮਹੱਲੇ ਅਤੇ ਕਿਲੇਬੰਦੀਆਂ
UNESCO World Heritage Site
ਲਕਸਮਬਰਗ ਗੜ੍ਹ — The reconstructed Fort Thüngen, formerly a key part of Luxembourg City's fortifications, now on the site of the Mudam, Luxembourg's museum of modern art.
ਥੁੰਗਨ ਕਿਲਾ — ਮੁੜ-ਉਸਾਰਿਆ ਥੁੰਗਨ ਕਿਲਾ ਜੋ ਪਹਿਲਾਂ ਲਕਸਮਬਰਗ ਸ਼ਹਿਰ ਦੀਆਂ ਕਿਲੇਬੰਦੀਆਂ ਦਾ ਅਹਿਮ ਹਿੱਸਾ ਸੀ ਜੋ ਅੱਜਕੱਲ੍ਹ ਲਕਸਮਬਰਗ ਦੇ ਅਜੋਕੀ ਕਲਾ ਦੇ ਅਜਾਇਬਘਰ ਵਿਖੇ ਸਥਿੱਤ ਹੈ।
Criteriaਸੱਭਿਆਚਾਰਕ: iv
Reference699
Inscription1994 (18ਵੀਂ Session)

ਲਕਸਮਬਰਗ (ਲਕਸਮਬਰਗੀ: [Lëtzebuerg] Error: {Lang}: text has italic markup (help), ਫ਼ਰਾਂਸੀਸੀ: Luxembourg, German: Luxemburg), ਜਿਹਨੂੰ ਲਕਸਮਬਰਗ ਸ਼ਹਿਰ (ਲਕਸਮਬਰਗੀ: [Stad Lëtzebuerg] Error: {Lang}: text has italic markup (help), ਫ਼ਰਾਂਸੀਸੀ: Ville de Luxembourg, German: Stadt Luxemburg) ਵੀ ਆਖਿਆ ਜਾਂਦਾ ਹੈ, ਲਕਸਮਬਰਗ ਦੀ ਮਹਾਨ ਡੱਚੀ ਦੀ ਰਾਜਧਾਨੀ ਅਤੇ ਸ਼ਹਿਰੀ ਦਰਜੇ ਵਾਲ਼ਾ ਪਰਗਣਾ ਹੈ। ਇਹ ਦੱਖਣੀ ਲਕਸਮਬਰਗ ਵਿੱਚ ਆਲਸੈੱਟ ਅਤੇ ਪੇਤਰੂਸ ਦਰਿਆਵਾਂ ਦੇ ਸੰਗਮ ਕੰਢੇ ਵਸਿਆ ਹੈ।

ਹਵਾਲੇ