ਫ਼ਾਰਸ ਸੂਬਾ

ਫ਼ਾਰਸ ਸੂਬਾ
استان فارس
ਫ਼ਾਰਸ ਸੂਬੇ ਦੇ ਕੁਝ ਇਤਿਹਾਸਕ ਨਜ਼ਾਰੇ
ਫ਼ਾਰਸ ਸੂਬੇ ਦੇ ਕੁਝ ਇਤਿਹਾਸਕ ਨਜ਼ਾਰੇ
Map of Iran with Fars highlighted
ਇਰਾਨ ਵਿੱਚ ਫ਼ਾਰਸ ਦਾ ਟਿਕਾਣਾ
ਦੇਸ਼ਫਰਮਾ:Country data ਇਰਾਨ
ਖੇਤਰਖੇਤਰ 2
ਰਾਜਧਾਨੀਸ਼ਿਰਾਜ਼
ਕਾਊਂਟੀਆਂ23
ਖੇਤਰ
 • ਕੁੱਲ1,22,608 km2 (47,339 sq mi)
ਆਬਾਦੀ
 (2006)[1]
 • ਕੁੱਲ45,69,292
 • ਘਣਤਾ37/km2 (97/sq mi)
ਸਮਾਂ ਖੇਤਰਯੂਟੀਸੀ+03:30 (IRST)
 • ਗਰਮੀਆਂ (ਡੀਐਸਟੀ)ਯੂਟੀਸੀ+04:30 (IRST)
ਮੁੱਖ ਬੋਲੀਆਂਫ਼ਾਰਸੀ
ਕਸ਼ਕਾਈ
ਲੂਰੀ

ਫ਼ਾਰਸ ਸੂਬਾ (Persian: استان فارس- ਉਸਤਾਨ-ਏ ਫ਼ਾਰਸ ਉਚਾਰਨ [ˈfɒː(ɾ)s]), ਇਰਾਨ ਦੇ 31 ਸੂਬਿਆਂ 'ਚੋਂ ਇੱਕ ਹੈ ਅਤੇ ਇਹਨੂੰ ਦੇਸ਼ ਦੀ ਸੱਭਿਆਚਾਰਕ ਰਾਜਧਾਨੀ ਆਖਿਆ ਜਾਂਦਾ ਹੈ। ਇਹ ਦੇਸ਼ ਦੇ ਦੱਖਣ ਵੱਲ ਖੇਤਰ 2 ਵਿੱਚ ਪੈਂਦਾ ਹੈ।[2] ਇਹਦਾ ਪ੍ਰਬੰਧਕੀ ਕੇਂਦਰ ਸ਼ਿਰਾਜ਼ ਵਿਖੇ ਹੈ।

ਹਵਾਲੇ

  1. [1] National Census 2006